Punjab Assembly Election Result 2022: ਬਟਾਲਾ ਤੋਂ ਆਪ ਉਮੀਦਵਾਰ ਅਮਨ ਸ਼ੇਰ ਸਿੰਘ ਨੇ ਜਿੱਤ ’ਤੇ ਜਤਾਈ ਖੁਸ਼ੀ - Election Result
ਬਟਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਆਪ ਜਿੱਤ ਦਰਜ ਕਰਦੀ ਹੋਈ ਨਜ਼ਰ ਆ ਰਹੀ ਹੈ। ਆਪ ਦੀ ਹਨੇਰੀ 'ਚ ਪੰਜਾਬ ਦੇ ਕਈ ਦਿੱਗਜ਼ ਹਾਰ ਦਾ ਸਾਹਮਣਾ ਕਰ ਰਹੇ ਹਨ। ਤਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਮੰਨੀਆਂ ਗਰਮ ਸੀਟਾਂ ਭਾਵ ਕਿ ਜਿਹਨਾਂ ਵਿੱਚ ਵੱਡੇ ਨੇਤਾ ਖੜ੍ਹੇ ਹੋਏ ਹਨ। ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹੀ ਆਪ ਬਟਾਲਾ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਨੂੰ ਵੀ ਜਿੱਤ ਪ੍ਰਾਪਤ ਹੋਈ।
Last Updated : Feb 3, 2023, 8:19 PM IST