ਪੰਜਾਬੀ ਗਾਇਕ ਨਿੰਜਾ ਦੇ ਅਖਾੜੇ 'ਚ ਹੋਇਆ ਹੰਜਾਮਾ - ਪੰਜਾਬੀ ਗਾਇਕ ਨਿੰਜਾ
ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ ਦੇ ਅਖਾੜੇ 'ਚ ਮਾਹੌਲ ਕਾਫੀ ਖ਼ਰਾਬ ਹੋ ਗਿਆ। ਨਿੰਜਾ ਦੇ ਖੁੱਲ੍ਹੇ ਅਖਾੜੇ 'ਚ ਨੌਜਵਾਨਾਂ ਅਤੇ ਪੁਲਿਸ ਵਿਚਕਾਰ ਕਾਫੀ ਲੜਾਈ ਹੋ ਗਈ। ਲੜਾਈ ਦੌਰਾਨ ਪੁਲਿਸ ਅਤੇ ਨੌਜਵਾਨਾਂ ਵਿਚਕਾਰ ਘਸੁੰਨ ਮੁੱਕੇ ਵੀ ਚੱਲੇ।
Last Updated : Feb 3, 2023, 8:20 PM IST