ਜ਼ਿੰਮੀਦਾਰਾਂ ਤੇ ਗੁੱਜਰਾਂ ਵਿਚਾਲੇ ਚੱਲੀਆਂ ਗੋਲੀਆਂ, 1 ਦੀ ਮੌਤ - A death in a bloody clash between landlords and Gujjars in Majitha
ਅੰਮ੍ਰਿਤਸਰ: ਮਜੀਠਾ ਦੇ ਪਿੰਡ ਅਨਾਇਤਪੁਰਾ ਚ ਗੁੱਜਰਾਂ ਤੇ ਜੀਮੀਂਦਾਰਾਂ ਵਿਚਾਲੇ ਖੂਨੀ ਝੜਪ ( bloody clash between landlords and Gujjars in Majitha ) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਆਹਮੋ-ਸਾਹਮਣੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਗੁੱਜਰ ਦੀ ਮੌਤ ਹੋ ਗਈ ਹੈ ਜਦਕਿ ਇੱਕ ਸ਼ਖ਼ਸ ਦੀ ਮੌਤ ਹੋ ਗਈ ਹੈ। ਜ਼ਖ਼ਮੀ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਤੋਂ ਇੱਕ ਹਫਤਾ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਚੁੱਕੀ ਹੈ। ਟਰੈਕਟਰ-ਟਰਾਲੀ ਕੱਢਣ ਨੂੰ ਲੈਕੇ ਰਸਤੇ ਵਿੱਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਹੁਣ ਖੂਨੀ ਝੜਪ ਹੋਈ ਹੈ।
Last Updated : Feb 3, 2023, 8:20 PM IST
TAGGED:
ਮਜੀਠਾ ਦੇ ਪਿੰਡ ਅਨਾਇਤਪੁਰਾ