ਮੈਟਰੋ ਸਟੇਸ਼ਨ ਦੀ ਗਰਿੱਲ 'ਚ ਫਸੀ 8 ਸਾਲ ਦੀ ਬੱਚੀ, CISF ਜਵਾਨ ਨੇ ਕੀਤਾ ਰੈਸਕਿਊ - ਨਿਰਮਾਣ ਵਿਹਾਰ ਮੈਟਰੋ ਸਟੇਸ਼ਨ
ਨਵੀਂ ਦਿੱਲੀ: ਦਿੱਲੀ ਦੇ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ 'ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਅੱਠ ਸਾਲ ਦੀ ਬੱਚੀ ਖੇਡਦੇ ਹੋਏ ਮੈਟਰੋ ਸਟੇਸ਼ਨ ਦੀ ਗਰਿੱਲ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਬੱਚੀ ਦੇ ਨਾਲ-ਨਾਲ ਉਸਦੇ ਪਰਿਵਾਰ ਵਾਲੇ ਵੀ ਕਾਫੀ ਡਰ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਆਈਐਸਐਫ ਦੇ ਜਵਾਨ ਨੇ ਉਸ ਦਾ ਰੇਸਕਿਉ ਕੀਤਾ।
Last Updated : Feb 3, 2023, 8:18 PM IST