ਯੂਕਰੇਨ ਤੋਂ ਆਏ ਬੱਚਿਆਂ ਦਾ ਪਰਿਵਾਰ ਵੱਲੋਂ ਢੋਲ-ਢਮੱਕਿਆਂ ਨਾਲ ਸਵਾਗਤ - ਰੂਸ ਵੱਲੋ ਯੂਕਰੇਨ 'ਤੇ ਕੀਤੇ ਜਾ ਰਹੇ ਹਮਲਿਆਂ
ਅੰਮ੍ਰਿਤਸਰ: ਰੂਸ ਵੱਲੋ ਯੂਕਰੇਨ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦੇ ਪੰਜਾਬ ਦੇ ਮੁਕੇਰੀਆਂ ਤੋਂ ਬੀਤੇ 4 ਸਾਲ ਤੋਂ ਯੂਕਰੇਨ ਵਿੱਚ ਪੜ੍ਹਦੀ ਸੁਨੰਧਾ ਰਾਣਾ ਪੋਲੈਂਡ ਦਾ ਬਾਰਡਰ ਕਰੋਸ ਕਰਕੇ ਅੱਜ ਫਲਾਇਟ ਰਾਹੀ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਸਰ ਦੇ ਰਾਜਾਸ਼ਾਸ਼ੀ ਹਵਾਈ ਅੱਡੇ 'ਤੇ ਪਹੁੰਚੀ। ਜਿੱਥੇ ਮੁਕੇਰੀਆਂ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ, ਉਸਦੇ ਮਾਤਾ-ਪਿਤਾ ਨੇ ਉਚੇਚੇ ਤੌਰ 'ਤੇ ਸਵਾਗਤ ਕਰਨ ਲਈ ਪਹੁੰਚੇ। ਜਿੱਥੇ ਉਹਨਾਂ ਦੀ ਬੇਟੀ ਸਹੀ ਸਲਾਮ ਅੰਮ੍ਰਿਤਸਰ ਪਹੁੰਚਣ 'ਤੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।
Last Updated : Feb 3, 2023, 8:18 PM IST