ਸਰਕਾਰ ਦਾ ਫੈਸਲਾ ਸਹੀ, ਸਾਨੂੰ ਸਰਕਾਰ ’ਤੇ ਬਹੁਤ ਹਨ ਆਸਾਂ- ਨੌਜਵਾਨ - ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ
ਫਿਰੋਜ਼ਪੁਰ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਦ ਕੈਬਿਨੇਟ ਬੁਲਾਈ ਤਾਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਨੌਜਵਾਨਾਂ ਦੇ ਲਈ 25000 ਨੌਕਰੀਆਂ ਕੱਢੀਆਂ ਜਾਣਗੀਆਂ ਜਿਸਦਾ ਨੋਟੀਫਿਕੇਸ਼ਨ ਇੱਕ ਮਹੀਨੇ ਦੇ ਅੰਦਰ ਨਿਕਲ ਜਾਵੇਗਾ। ਨੌਜਵਾਨਾਂ ਨਾਲ ਗੱਲ ਕਰਦੇ ਹੋਏ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਹ ਸਾਨੂੰ ਠੀਕ ਲੱਗਦਾ ਹੈ ਅਤੇ ਸਾਨੂੰ ਆਸ ਹੈ ਕਿ ਇਹ ਆਪਣੇ ਵਾਅਦੇ ’ਤੇ ਪੂਰਾ ਉਤਰਨਗੇ ਕਿਉਂਕਿ ਸਾਡਾ ਫ਼ਰਜ਼ ਸੀ ਕਿ ਇਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਜੋ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਹੁਣ ਸਰਕਾਰ ਦੀ ਵਾਰੀ ਹੈ।
Last Updated : Feb 3, 2023, 8:20 PM IST