ਡੈਮ 'ਚ ਡੁੱਬਣ ਨਾਲ 21 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ - ਪ੍ਰਵਾਸੀ ਮਜ਼ਦੂਰ ਵਾਸੀ ਪਿੰਡ ਗੜ੍ਹਦੀਵਾਲਾ ਥਾਣਾ ਜ਼ਿਲ੍ਹਾ ਹੁਸ਼ਿਆਰਪੁਰ
ਹੁਸ਼ਿਆਰਪੁਰ: ਇੱਕ ਅਸ਼ਵਨੀ ਕੁਮਾਰ 21 ਸਾਲਾ ਪ੍ਰਵਾਸੀ ਮਜ਼ਦੂਰ ਵਾਸੀ ਪਿੰਡ ਗੜ੍ਹਦੀਵਾਲਾ ਥਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਡੈਮ ਵਿੱਚ ਜੋ ਨਹਾਉਣ ਲਈ ਗਿਆ ਤੇ ਡੁੱਬ ਗਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ 7.00 ਵਜੇ ਦੇ ਕਰੀਬ ਇੱਕ ਅਸ਼ਵਨੀ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਵਾਰਡ ਨੰਬਰ 4 ਮੁਹੱਲਾ ਗੁਜਰਾਤੀ ਪੀ.ਐਸ ਗੜ੍ਹਦੀਵਾਲਾ ਆਪਣੇ 3/4 ਦੋਸਤਾਂ ਨਾਲ ਡੈਮ ਵਿੱਚ ਜੋ ਨਹਾਉਣ ਲਈ ਡੈਮ 'ਤੇ ਗਿਆ ਸੀ ਤੇ ਡੁੱਬ ਗਿਆ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਪ੍ਰਾਪਤ ਕੀਤਾ ਤੇ ਮਾਮਲੇ ਜਾਂਚ ਸੁਰੂ ਕਰ ਦਿੱਤੀ, ਪਰ ਨੌਜਵਾਨ ਦੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।
Last Updated : Feb 3, 2023, 8:22 PM IST