ਪੰਜਾਬ

punjab

ETV Bharat / top-videos

ਬਿੰਦਰਜੀਤ ਸਿੰਘ ਰਾਏਕੋਟ ਟਰੱਕ ਯੂਨੀਅਨ ਰਾਏਕੋਟ ਦਾ ਨਵਾਂ ਪ੍ਰਧਾਨ - New President of Truck Union Raikot

ਲੁਧਿਆਣਾ: ਰਾਏਕੋਟ ਟਰੱਕ ਯੂਨੀਅਨ ਉੱਪਰ ਬੀਤੀ ਕੱਲ੍ਹ ਕੁਝ ਵਿਅਕਤੀਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਜ ਸਮੂਹ ਟਰੱਕ ਅਪ੍ਰੇਟਰਾਂ, ਚਾਲਕਾਂ ਅਤੇ ਕੰਡਕਟਰਾਂ ਨੇ ਨਾਕਾਮ ਕਰਦਿਆਂ ਆਪਸੀ ਸਰਬਸੰਮਤੀ ਨਾਲ ਬਿੰਦਰਜੀਤ ਸਿੰਘ ਰਾਏਕੋਟ ਨੂੰ ਟਰੱਕ ਯੂਨੀਅਨ ਰਾਏਕੋਟ ਦਾ ਨਵਾਂ ਪ੍ਰਧਾਨ ਚੁਣ ਲਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਨਵੇਂ ਚੁਣੇ ਪ੍ਰਧਾਨ ਬਿੰਦਰਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਉਥੇ ਹੀ ਸਮੂਹ ਟਰੱਕ ਆਪ੍ਰੇਟਰਾਂ, ਚਾਲਕਾਂ ਅਤੇ ਕੰਡਕਟਰਾਂ ਨੇ ਵੀ ਨਵੇਂ ਪ੍ਰਧਾਨ ਦੇ ਗਲ ਵਿੱਚ ਫੁੱਲਾਂ ਦੇ ਹਾਰ ਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ।

ਬਿੰਦਰਜੀਤ ਸਿੰਘ ਰਾਏਕੋਟ ਟਰੱਕ ਯੂਨੀਅਨ ਰਾਏਕੋਟ ਦਾ ਨਵਾਂ ਪ੍ਰਧਾਨ
ਬਿੰਦਰਜੀਤ ਸਿੰਘ ਰਾਏਕੋਟ ਟਰੱਕ ਯੂਨੀਅਨ ਰਾਏਕੋਟ ਦਾ ਨਵਾਂ ਪ੍ਰਧਾਨ

By

Published : Apr 12, 2022, 11:25 AM IST

ABOUT THE AUTHOR

...view details