ਤਰਨਤਾਰਨ:ਜ਼ਿਲ੍ਹੇ (District) ਦੇ ਪਹੂਵਿੰਡ ਵਿੱਚ ਦਲਿਤ ਪਰਿਵਾਰ (Dalit family) ਨੂੰ ਕਾਂਗਰਸ ਮਾਰਕਿਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ (Rajwant Singh, Chairman, Congress Market Committee) ਵੱਲੋਂ ਧਮਕਾਇਆ ਜਾ ਰਿਹਾ ਸੀ, ਜਿਸ ਤੋਂ ਮਗਰੋਂ ਪੀੜਤ ਪਰਿਵਾਰ ਨਾਲ ਐੱਸ.ਸੀ ਕਮਿਸ਼ਨ (SC Commission) ਨੇ ਮੁਲਾਕਾਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੋਈ ਜਿਸ ਵਿੱਚ ਭਿੱਖੀਵਿੰਡ ਮਾਰਕੀਟ ਕਮੇਟੀ (Bhikhiwind Market Committee) ਦੇ ਮੌਜੂਦਾ ਚੇਅਰਮੈਨ ਰਾਜਵੰਤ ਸਿੰਘ (Chairman Rajwant Singh) ਵਲੋਂ ਇੱਕ ਦਲਿਤ ਪਰਿਵਾਰ ਦੇ ਨੌਜਵਾਨ ਨੂੰ ਧਮਕਾਇਆ ਜਾ ਰਿਹਾ ਸੀ।