ਪੰਜਾਬ

punjab

ETV Bharat / state

ਵੋਖੋ:ਏ ਟੀ ਐਮ ਚੱਕ ਕੇ ਭੱਜੇ ਚੋਰ - run away from ATMs

ਪਿੰਡ ਕੇਸਲ ਵਿਚ ਬੀਤੀ ਰਾਤ ਨੁੰ ਆਣਪਛਾਤੇ ਵਿਅਕਤੀਆਂ ਗੈਸ ਕਟਰ ਨਾਲ ਭਾਰਤੀ ਸਟੇਟ ਬੈਂਕ ਵਿਚ ਲੱਗੇ ਏ ਟੀ ਐਮ ਨੂੰ ਕੱਟ ਕੇ ਆਪਣੇ ਨਾਲ ਲੈ ਗਏ।ਜਿਸ ਵਿਚ ਲਗਭਗ ਵੀਹ ਲੱਖ ਰੁਪਏ ਕਰੀਬ ਨਕਦੀ ਦੱਸੀ ਜਾ ਰਹੀ ਹੈ।

ਵੋਖੋ:ਏ ਟੀ ਐਮ ਚੱਕ ਕੇ ਭੱਜੇ ਚੋਰ
ਵੋਖੋ:ਏ ਟੀ ਐਮ ਚੱਕ ਕੇ ਭੱਜੇ ਚੋਰ

By

Published : Jul 24, 2021, 10:09 PM IST

ਤਰਨਤਾਰਨ:ਪਿੰਡ ਕੇਸਲ ਵਿਚ ਬੀਤੀ ਰਾਤ ਨੁੰ ਆਣਪਛਾਤੇ ਵਿਅਕਤੀਆਂ ਗੈਸ ਕਟਰ ਨਾਲ ਭਾਰਤੀਆ ਸਟੇਟ ਬੈਂਕ ਵਿਚ ਲੱਗੇ ਏ ਟੀ ਐਮ ਨੂੰ ਕੱਟ ਕੇ ਆਪਣੇ ਨਾਲ ਲੈ ਗਏ।ਜਿਸ ਵਿਚ ਲਗਭਗ ਵੀਹ ਲੱਖ ਰੁਪਏ ਕਰੀਬ ਨਕਦੀ ਦੱਸੀ ਜਾ ਰਹੀ ਹੈ।

ਵੋਖੋ:ਏ ਟੀ ਐਮ ਚੱਕ ਕੇ ਭੱਜੇ ਚੋਰ

ਇਸ ਘਟਨਾ ਬਾਰੇ ਜਦੋਂ ਸਵੇਰੇ ਬੈਂਕ ਦੇ ਚੌਂਕੀਦਾਰ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋ ਬਾਅਦ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਹੈਰਾਨੀਜਨਕ! ਤਾਜ਼ਾ ਸਬਜ਼ੀ ਦੇਣ ਤੋਂ ਪਹਿਲਾਂ ਦੇਖੋ ਇਹ ਵੀਡੀਓ

ABOUT THE AUTHOR

...view details