ਤਰਨ ਤਾਰਨ: ਪਿੰਡ ਮੁਗਲ ਚੱਕ ਵਿਖੇ ਗੁਜਰ ਭਾਈਚਾਰੇ ਦੀਆਂ ਵਿਆਹ ਰਸਮਾ ਚੱਲ ਰਹੀਆਂ ਸਨ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ ਤੇ ਇੱਕ ਧਿਰ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਝਗੜੇ ਦੌਰਾਨ ਅਲਾਮਤ ਨਾਮ ਦੇ ਵਿਅਕਤੀ ਦੇ ਮੱਥਾ ਤੇ ਮੂੰਹ ’ਤੇ ਗੋਲੀ ਵੱਜਣ ਕਾਰਨ ਉਹ ਗੰਭੀਰ ਰੂਪ ’ਚ ਜਖਮੀ ਹੋ ਗਿਆ। ਜਿਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।
ਇਹ ਵੀ ਪੜੋੋ: ਸਿੱਖ ਜਵਾਨ ਬਲਰਾਜ ਸਿੰਘ ਨੇ ਨਕਸਲਵਾਦੀ ਹਮਲੇ ਦੇ ਖੋਲ੍ਹੇ ਕਈ ਰਾਜ !