ਪੰਜਾਬ

punjab

ETV Bharat / state

BSF ਨੇ 1 ਪੈਕਟ ਹੈਰੋਇਨ ਹੋਈ ਬਰਾਮਦ - BSF recover 1 packet drug

ਬੀਤੀ ਰਾਤ ਨੂੰ ਕਰੀਬ 12 ਵਜੇ BSF 103 ਬਟਾਲੀਅਨ ਵਲੋਂ BOP ਰਾਜੋਕੇ ਥਾਣਾ ਖਾਲੜਾ ਵਿਖੇ ਅਸਿਸਟੈਂਟ CO ਤੇਜਪਾਲ ਡਾਬਰ ਦੀ ਅਗਵਾਈ ਵਿੱਚ ਸ਼ੱਕ ਦੇ ਅਧਾਰ 'ਤੇ ਸਰਚ ਅਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਬੁਰਜੀ ਨੰਬਰ 144/04, ਬਾਰਡਰ ਦੇ ਕੋਲੋਂ 1 ਪੈਕੇਟ ਹੈਰੋਇਨ ਬਰਾਮਦ ਹੋਈ ਹੈ, 'ਤੇ ਸਰਚ ਅਪਰੇਸ਼ਨ ਜਾਰੀ ਹੈ | ਵਧੇਰੇ ਜਾਣਕਾਰੀ ਇੰਤਜ਼ਾਰ ਕਰੋਂ....

ਫ਼ੋਟੋ

By

Published : Oct 19, 2019, 10:49 AM IST

ਤਰਨ ਤਾਰਨ: ਬੀਤੀ ਰਾਤ ਨੂੰ ਕਰੀਬ 12 ਵਜੇ BSF 103 ਬਟਾਲੀਅਨ ਵਲੋਂ BOP ਰਾਜੋਕੇ ਥਾਣਾ ਖਾਲੜਾ ਵਿਖੇ ਅਸਿਸਟੈਂਟ CO ਤੇਜਪਾਲ ਡਾਬਰ ਦੀ ਅਗਵਾਈ ਵਿੱਚ ਸ਼ੱਕ ਦੇ ਅਧਾਰ 'ਤੇ ਸਰਚ ਅਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਬੁਰਜੀ ਨੰਬਰ 144/04, ਬਾਰਡਰ ਦੇ ਕੋਲੋਂ 1 ਪੈਕੇਟ ਹੈਰੋਇਨ ਬਰਾਮਦ ਹੋਈ ਹੈ, 'ਤੇ ਸਰਚ ਅਪਰੇਸ਼ਨ ਜਾਰੀ ਹੈ |
ਵਧੇਰੇ ਜਾਣਕਾਰੀ ਇੰਤਜ਼ਾਰ ਕਰੋਂ....

ABOUT THE AUTHOR

...view details