ਪੰਜਾਬ

punjab

ਤਰਨ ਤਾਰਨ ਵਿੱਚ BSF ਨੇ 2 ਪਾਕਿਸਤਾਨੀ ਕੀਤੇ ਗ੍ਰਿਫ਼ਤਾਰ

ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਪਾਕਿਸਤਾਨੀ ਗ੍ਰਿਫ਼ਤਾਰ ਕੀਤੇ ਗਏ।

By

Published : Sep 1, 2022, 2:45 PM IST

Published : Sep 1, 2022, 2:45 PM IST

Updated : Sep 1, 2022, 3:16 PM IST

BSF arrested 2 Pakistanis in Tarn Taran
ਤਰਨ ਤਾਰਨ ਵਿੱਚ BSF ਨੇ 2 ਪਾਕਿਸਤਾਨੀ ਕੀਤੇ ਗ੍ਰਿਫ਼ਤਾਰ

ਤਰਨ ਤਾਰਨ: ਤਰਨ ਤਾਰਨ ਵਿੱਚ BSF ਦੀ 71 ਬਟਾਲੀਅਨ ਨੇ 2 ਪਾਕਿਸਤਾਨੀ ਗ੍ਰਿਫ਼ਤਾਰ ਕੀਤੇ ਹਨ। ਖ਼ਬਰ ਹੈ ਕਿ ਇਹ ਪਾਕਿਸਤਾਨੀ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਦੋਹਾਂ ਮੁਲਜ਼ਮਾਂ ਦੀ ਪਛਾਣ ਅੱਬਾਸ ਹਸਨ ਤੇ ਜ਼ਾਹਿਦ ਅੱਬਾਸ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਨੌਸ਼ਹਿਰਾ ਧਾਲਾ ਸੈਕਟਰ ਤੋਂ ਕਾਬੂ ਕੀਤਾ ਗਿਆ ਹੈ।

ਫਿਲਹਾਲ ਪੁਲਿਸ ਅਤੇ ਬੀਐਸਐਫ ਵਲੋਂ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਅਪਡੇਟ ਜਾਰੀ ਹੈ...

Last Updated : Sep 1, 2022, 3:16 PM IST

ABOUT THE AUTHOR

...view details