ਪੰਜਾਬ

punjab

ETV Bharat / state

ਡਿਉਢੀ ਢਾਉਣ ਦੇ ਮਾਮਲੇ 'ਚ ਕਾਰ ਸੇਵਕਾਂ ਦਾ ਵੱਡਾ ਖ਼ੁਲਾਸਾ - baba jagtar singh

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਢਾਉਣ ਦੇ ਮਾਮਲੇ 'ਚ ਕਾਰ ਸੇਵਕਾਂ ਨੇ ਵੱਡਾ ਖ਼ੁਲਾਸਾ ਕੀਤਾ ਹੈ। ਕਾਰ ਸੇਵਾ ਲੈਣ ਵਾਲੇ ਬਾਬਾ ਜਗਤਾਰ ਸਿੰਘ ਨੇ ਕਿਹਾ- ਐੱਸਜੀਪੀਸੀ ਨੇ ਹੀ ਦਰਸ਼ਨੀ ਡਿਉਢੀ ਨੂੰ ਨਵਾਂ ਰੂਪ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ।

ਡਿਉਢੀ ਢਾਉਣ ਦੇ ਮਾਮਲੇ 'ਚ ਕਾਰ ਸੇਵਕਾਂ ਦਾ ਵੱਡਾ ਖ਼ੁਲਾਸਾ

By

Published : Apr 1, 2019, 9:46 PM IST

ਤਰਨ ਤਾਰਨ: ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਢਾਉਣ ਦੇ ਮਾਮਲੇ 'ਚ ਕਾਰ ਸੇਵਕਾਂ ਵੱਲੋਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਕਾਰ ਸੇਵਾ ਲੈਣ ਵਾਲੇ ਬਾਬਾ ਜਗਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਦਰਸ਼ਨੀ ਡਿਉਢੀ ਨੂੰ ਨਵਾਂ ਰੂਪ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ।

ਡਿਉਢੀ ਢਾਉਣ ਦੇ ਮਾਮਲੇ 'ਚ ਕਾਰ ਸੇਵਕਾਂ ਦਾ ਵੱਡਾ ਖ਼ੁਲਾਸਾ

ਕਾਰ ਸੇਵਕਾਂ ਵੱਲੋਂ ਸੰਗਤ ਦੇ ਨਾਂਅ ਮਾਫ਼ੀਨਾਮਾ ਵੀ ਜਾਰੀ ਕੀਤਾ ਗਿਆ ਹੈ। ਬਾਬਾ ਜਗਤਾਰ ਸਿੰਘ ਨੇ ਕਿਹਾ ਕਿ ਉਹ ਅੱਗੇ ਤੋਂ ਗੁਰੂ ਘਰਾਂ ਦੀ ਸੇਵਾ ਤੋਂ ਪਹਿਲਾਂ ਸਿੱਖ ਸੰਗਤ ਨਾਲ ਸਲਾਹ ਕਰਨਗੇ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਐੱਸਜੀਪੀਸੀ ਦੀ ਮਨਜ਼ੂਰੀ ਨਾਲ ਹੀ ਡਿਉੜੀ ਨੂੰ ਨਵਾਂ ਰੂਪ ਦਿੱਤੇ ਜਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸਤਾਅ ਰੋਕੇ ਜਾਣ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ।

ABOUT THE AUTHOR

...view details