ਪੰਜਾਬ

punjab

ETV Bharat / state

ਗ਼ਰੀਬ ਪਰਿਵਾਰ ਦੀ ਧੀ ਦੀ ਇਸ ਕਲਾਂ ਦੇ ਤੁਸੀ ਵੀ ਹੋ ਜਾਵੋਗੇ ਮੁਰੀਦ - ਹਰਸਿਮਰਨ ਕੌਰ

ਲੰਬੀ ਹਲਕੇ ਦੇ ਪਿੰਡ ਸਿੱਖਵਾਲਾ ਦੀ ਗ਼ਰੀਬ ਪਰਿਵਾਰ ਦੀ ਧੀ ਹਰਸਿਮਰਨ ਕੌਰ ਆਪਣੇ ਹੱਥ ਨਾਲ ਕਰਦੀ ਹੈ,ਉਸ ਨੇ ਇਹ ਕਲਾ ਯੂ ਟਿਊਬ ਚੈਨਲ ਤੋ ਸਿੱਖੀ ਹੈ

ਗ਼ਰੀਬ ਪਰਿਵਾਰ ਦੀ ਧੀ ਦੀ ਇਸ ਕਲਾਂ ਦੇ ਤੁਸੀ ਵੀ ਹੋ ਜਾਵੋਗੇ ਮੁਰੀਦ
ਗ਼ਰੀਬ ਪਰਿਵਾਰ ਦੀ ਧੀ ਦੀ ਇਸ ਕਲਾਂ ਦੇ ਤੁਸੀ ਵੀ ਹੋ ਜਾਵੋਗੇ ਮੁਰੀਦ

By

Published : Jul 27, 2021, 8:30 PM IST

ਸ੍ਰੀ ਮੁਕਤਸਰ ਸਾਹਿਬ:ਅਕਸਰ ਹੀ ਕਿਹਾ ਜਾਂਦਾ ਹੈ,ਕਿ ਸ਼ੌਕ ਤੇ ਕਲਾਂ ਦਾ ਕੋਈ ਮੁੱਲ ਨਹੀ ਹੁੰਦਾ,ਅਜਿਹੀ ਕਲਾਂ ਦੀ ਮਾਲਕ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ 'ਚ ਇੱਕ ਗਰੀਬ ਪਰਿਵਾਰ ਦੀ ਧੀ ਹਰਸਿਮਰਨ ਕੌਰ ਜੋ ਕਿ ਆਪਣੇ ਹੱਥ ਨਾਲ ਚਿੱਤਰਕਾਰੀ ਕਰਦੀ ਹੈ।

ਗ਼ਰੀਬ ਪਰਿਵਾਰ ਦੀ ਧੀ ਦੀ ਇਸ ਕਲਾਂ ਦੇ ਤੁਸੀ ਵੀ ਹੋ ਜਾਵੋਗੇ ਮੁਰੀਦ

ਇਹ ਈ.ਟੀ.ਵੀ ਭਾਰਤ ਦੇ ਪੱਤਰਕਾਰ ਰਾਜਦੀਪ ਸਿੰਘ ਭੁੱਲਰ ਨਾਲ ਗੱਲਬਾਤ ਕਰਦੇ ਹੋਏ, ਹਰਸਿਮਰਨ ਨੇ ਦੱਸਿਆ ਕਿ ਉਸ ਨੂੰ ਇਹ ਸ਼ੌਂਕ ਲੋਕਡਾਊਨ ਵਿੱਚ ਪਿਆ ਅਤੇ ਉਸ ਨੇ ਇਹ ਕਲਾਂ ਯੂ ਟਿਊਬ ਚੈਨਲ ਉੱਪਰੋਂ ਸਿੱਖੀ ਹੈ, ਉਸ ਨੇ ਦੱਸਿਆ ਕਿ ਉਸ ਅੱਗੇ ਕੋਈ ਵੀ ਫੋਟੋ ਰੱਖ ਦਿਉ, ਉਹ ਬਿਲਕੁਲ ਫ਼ੋਟੋ ਨਾਲ ਮਿਲਦੀ ਤਸਵੀਰ ਬਣਾ ਦੇਵੇਗੀ, ਹਰਸਿਮਰਨ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਉਸ ਦੇ ਮਾਤਾ ਪਿਤਾ ਵੱਲੋਂ ਇਹ ਕੰਮ ਕਰਨ ਤੋਂ ਰੋਕਿਆ ਜਾਂਦਾ ਸੀ ਕਿਹਾ ਜਾਂਦਾ ਸੀ, ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ।

ਇਹ ਵੀ ਪੜ੍ਹੋ:- ਜਦੋਂ ਲਾੜਾ ਕਿਸ਼ਤੀ ਦੀ ਡੋਲੀ 'ਚ ਲਿਆਇਆ ਲਾੜੀ ਨੂੰ

ABOUT THE AUTHOR

...view details