ਪੰਜਾਬ

punjab

ETV Bharat / state

ਰੱਬ ਦਾ ਰੂਪ ਮੰਨਿਆਂ ਜਾਣ ਵਾਲਾ ਡਾਕਟਰ ਹੀ ਬਣਿਆ ਯਮਦੂਤ ! - lockdown news today

ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਡਾਕਟਰ ਨੇ ਹਸਪਤਾਲ ਤੋਂ ਛੁੱਟੀਆਂ ਲਈਆਂ ਹੋਈਆਂ ਹਨ ਤੇ ਉਹ ਘਰ ਵਿੱਚ ਏਕਾਂਤਵਾਸ ਹੋਇਆ ਹੈ, ਪਰ ਏਕਾਂਤਵਾਸ ਹੋਣ ਦੀ ਥਾਂ ਇਹ ਡਾਕਟਰ ਆਪਣੇ ਨਿਜੀ ਕਲੀਨਿਕ ’ਚ ਲੋਕਾਂ ਦਾ ਚੈੱਕਅਪ ਕਰ ਕੋਰੋਨਾ ਵੰਡ ਰਿਹਾ ਹੈ।

ਰੱਬ ਦਾ ਰੂਪ ਮੰਨਿਆਂ ਜਾਣ ਵਾਲਾ ਡਾਕਟਰ ਹੀ ਬਣਿਆ ਯਮਦੂਤ !
ਰੱਬ ਦਾ ਰੂਪ ਮੰਨਿਆਂ ਜਾਣ ਵਾਲਾ ਡਾਕਟਰ ਹੀ ਬਣਿਆ ਯਮਦੂਤ !

By

Published : May 2, 2021, 2:02 PM IST

ਸ੍ਰੀ ਮੁਕਤਸਰ ਸਾਹਿਬ:ਕਹਿੰਦੇ ਹਨ ਜੋ ਡਾਕਟਰ ਰੱਬ ਦਾ ਦੂਜਾ ਰੂਪ ਹੁੰਦਾ ਹੈ ਜੋ ਮਰੀਜ ਨੂੰ ਮੌਤ ਦੇ ਮੂੰਹ ’ਚੋ ਕੱਢ ਲੈਂਦਾ ਹੈ, ਪਰ ਸ੍ਰੀ ਮੁਕਤਸਰ ਸਾਹਿਬ ਤੋਂ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਸਰਕਾਰੀ ਡਾਕਟਰ ਲੋਕਾਂ ਨੂੰ ਮੌਤ ਦੇ ਮੂੰਹ ’ਚ ਭੇਜ ਰਿਹਾ ਹੈ ਤੇ ਕੋਰੋਨਾ ਵੰਡ ਰਿਹਾ ਹੈ। ਦਰਾਅਸਰ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਡਾਕਟਰ ਨੇ ਹਸਪਤਾਲ ਤੋਂ ਛੁੱਟੀਆਂ ਲਈਆਂ ਹੋਈਆਂ ਹਨ ਤੇ ਉਹ ਘਰ ਵਿੱਚ ਏਕਾਂਤਵਾਸ ਹੋਇਆ ਹੈ, ਪਰ ਏਕਾਂਤਵਾਸ ਹੋਣ ਦੀ ਥਾਂ ਇਹ ਡਾਕਟਰ ਆਪਣੇ ਨਿਜੀ ਕਲੀਨਿਕ ’ਚ ਲੋਕਾਂ ਦਾ ਚੈੱਕਅਪ ਕਰ ਕੋਰੋਨਾ ਵੰਡ ਰਿਹਾ ਹੈ।

ਇਹ ਵੀ ਪੜੋ: 5 ਦਿਨਾਂ ਤੋਂ ਮੋਟਰਾਂ ਦੀ ਲਾਈਟ ਨਾ ਆਉਣ ਕਾਰਨ ਕਿਸਾਨਾਂ ਨੇ ਹਾਈਵੇਅ ਕੀਤਾ ਜਾਮ

ਲੋਕ ਇਨਸਾਫ ਪਾਰਟੀ ਦੇ ਆਗੂ ਨੇ ਡਾਕਟਰ ਦੇ ਕਲੀਨਿਕ ’ਚ ਜਾ ਵੀਡੀਓ ਬਣਾਈ ਹੈ ਜਿਥੇ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਕਰ ਕੋਰੋਨਾ ਵੰਡ ਰਿਹਾ ਹੈ।

ਇਹ ਵੀ ਪੜੋ: ਲੁਧਿਆਣਾ ’ਚ ਵੀਕੈਂਡ ਲੌਕਡਾਊਨ ਦਾ ਦਿਖਿਆ ਅਸਰ

ABOUT THE AUTHOR

...view details