ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਦਾ ਟੋਕੀਓ ਓਲੰਪਿਕ ’ਚ ਡਿਸਕਸ ਥ੍ਰੋ ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੈ। ਜਿਸ ਤੋ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
TOKYO OLYMPICS: ਓਲੰਪਿਕ ਖਿਡਾਰਣ ਦੇ ਘਰ ਲੱਗੀਆਂ ਰੌਣਕਾਂ - ਪਿੰਡ ਕਬਰਵਾਲਾ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਦਾ ਟੋਕੀਓ ਓਲੰਪਿਕ ’ਚ ਡਿਸਕਸ ਥ੍ਰੋ ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੈ। ਜਿਸ ਤੋ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
TOKYO OLYMPICS: ਓਲੰਪਿਕ ਖਿਡਾਰਣ ਦੇ ਘਰ ਲੱਗੀਆਂ ਰੌਣਕਾਂ
ਜਿਸ ਤੋਂ ਬਾਅਦ ਕਮਲਪ੍ਰੀਤ ਦੇ ਘਰ ਰੌਣਕਾਂ ਲੱਗੀਆਂ ਹੋਇਆ ਹਨ। ਪਿੰਡ ਵਾਸੀਆਂ ਦੇ ਇਕੱਠ ਦੌਰਾਨ ਕਮਲਪ੍ਰੀਤ ਦੇ ਦਾਦਾ ਜੀ ਦਾ ਕਹਿਣਾ ਹੈ, ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ, ਕਿ ਸਾਡੀ ਬੇਟੀ ਗੋਲਡ ਮੈਡਲ ਜਿੱਤ ਕੇ ਜਲਦ ਘਰ ਵਾਪਸ ਆ ਜਾਵੇ।
ਇਹ ਵੀ ਪੜ੍ਹੋ:- TOKYO OLYMPICS: ਪੰਜਾਬ ਦੀ ਧੀ ਨੇ ਰਚਿਆ ਇਤਿਹਾਸ