ਸ੍ਰੀ ਮੁਕਤਸਰ ਸਾਹਿਬ:ਕੁਝ ਸਮਾਂ ਪਹਿਲਾਂਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਦੇ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਇਸਦੇ ਚੱਲਦੇ ਸ੍ਰੀ ਮੁਕਤਸਰ ਸਾਹਿਬ ਚ ਪ੍ਰਧਾਨ ਦੀ ਚੋਣ ਕਰਨ ਦੇ ਲਈ ਕੈਬਨਿਟ ਮੰਤਰੀ ਸੁਖਵਿੰਦਰ ਸੁੱਖ ਸਰਕਾਰੀਆ ਜ਼ਿਲ੍ਹੇ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਦੱਸ ਦਈਏ ਕਿ ਕਾਂਗਰਸ ਕੋਲ 17 ਕੌਂਸਲਰ ਹਨ। ਸਾਰਿਆਂ ਨੂੰ ਇੱਕ ਹੀ ਬੱਸ ਚ ਨਗਰ ਕੌਂਸਲ ਦੇ ਦਫਤਰ ਤੱਕ ਲਿਜਾਇਆ ਗਿਆ।
ਸਾਰਿਆਂ ਦੀ ਸਹਿਮਤੀ ਨਾਲ ਚੁਣਿਆ ਜਾਵੇਗਾ ਪ੍ਰਧਾਨ- ਸਰਕਾਰੀਆ - ਸ੍ਰੀ ਮੁਕਤਸਰ ਸਾਹਿਬ
ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਦੇ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਇਸਦੇ ਚੱਲਦੇ ਸ੍ਰੀ ਮੁਕਤਸਰ ਸਾਹਿਬ ਚ ਪ੍ਰਧਾਨ ਦੀ ਚੋਣ ਕਰਨ ਦੇ ਲਈ ਕੈਬਨਿਟ ਮੰਤਰੀ ਸੁਖਵਿੰਦਰ ਸੁੱਖ ਸਰਕਾਰੀਆ ਜ਼ਿਲ੍ਹੇ ’ਚ ਪਹੁੰਚੇ।
ਸਾਰਿਆਂ ਦੀ ਸਹਿਮਤੀ ਨਾਲ ਚੁਣਿਆ ਜਾਵੇਗਾ ਪ੍ਰਧਾਨ- ਸਰਕਾਰੀਆ
ਇਹ ਵੀ ਪੜੋ: ਗੜ੍ਹਸ਼ੰਕਰ: ਤਹਿਸੀਲ ਕੰਪਲੈਕਸ 'ਚ ਲੱਗੀ ਸੈਨੀਟਾਈਜ਼ਰ ਮਸ਼ੀਨ ਖ਼ਰਾਬ, ਲੋਕਾਂ ਆ ਰਹੀ ਸਮੱਸਿਆ
ਇਸ ਸਬੰਧ ਚ ਕੈਬਨਿਟ ਮੰਤਰੀ ਸੁਖਵਿੰਦਰ ਸੁੱਖ ਸਰਕਾਰੀਆ ਦਾ ਕਹਿਣਾ ਹੈ ਕਿ ਉਹ ਇੱਕਜੁਟਤਾ ਦਾ ਸੰਦੇਸ਼ ਦੇ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਨਗਰ ਕੌਂਸਲਰ ਦਾ ਪ੍ਰਧਾਨ ਚੁਣਿਆ ਜਾਵੇਗਾ।