ਪੰਜਾਬ

punjab

ETV Bharat / state

ਹੋਰਡਿੰਗ ਬੋਰਡ ਵਿਚੋਂ ਮੁੱਖਮੰਤਰੀ ਅਤੇ ਵਿਧਾਇਕ ਦੀ ਫੋਟੋ ਗਾਇਬ - ਫੋਟੋ ਗਾਇਬ

ਪਿਛਲੇ ਦਿਨੀਂ ਪੰਜਾਬ ਦੇ ਕਾਂਗਰਸ (Congress) ਪ੍ਰਧਾਨ ਨਵਜੋਤ ਸਿੰਘ ਨੂੰ ਬਣਾਏ ਜਾਣ ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਵਰਕਰਾ ਵਲੋਂ ਹੋਰਡਿੰਗ ਲਗਏ ਗਏ ਹਨ ਪਰ ਮਲੋਟ ਦੇ ਵਿਚ ਲਗੇ ਕਈ ਹੋਰਡਿੰਗ ਉੱਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਮਲੋਟ ਦੇ ਵਿਧਾਇਕ ਦੀ ਵੀ ਫੋਟੋ ਗਾਇਬ ਦਿਖਾਈ ਦਿੱਤੀ ਹੈ।

ਹੋਰਡਿੰਗ ਬੋਰਡ ਵਿਚੋਂ ਮੁੱਖਮੰਤਰੀ ਅਤੇ ਵਿਧਾਇਕ ਦੀ ਫੋਟੋ ਗਾਇਬ
ਹੋਰਡਿੰਗ ਬੋਰਡ ਵਿਚੋਂ ਮੁੱਖਮੰਤਰੀ ਅਤੇ ਵਿਧਾਇਕ ਦੀ ਫੋਟੋ ਗਾਇਬ

By

Published : Jul 26, 2021, 7:02 PM IST

ਸ੍ਰੀ ਮੁਕਤਸਰ ਸਾਹਿਬ:ਪਿਛਲੇ ਦਿਨੀਂ ਪੰਜਾਬ ਦੇ ਕਾਗਰਸ ਪ੍ਰਧਾਨ ਨਵਜੋਤ ਸਿੰਘ ਨੂੰ ਬਣਾਏ ਜਾਣ ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਵਰਕਰਾ ਵਲੋਂ ਹੋਰਡਿੰਗ ਲਗਏ ਗਏ ਹਨ ਪਰ ਮਲੋਟ ਦੇ ਵਿਚ ਲਗੇ ਕਈ ਹੋਰਡਿੰਗ ਉੱਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਮਲੋਟ ਦੇ ਵਿਧਾਇਕ ਦੀ ਵੀ ਫੋਟੋ ਗਾਇਬ ਦਿਖਾਈ ਦਿੱਤੀ ਹੈ।

ਹੋਰਡਿੰਗ ਬੋਰਡ ਵਿਚੋਂ ਮੁੱਖਮੰਤਰੀ ਅਤੇ ਵਿਧਾਇਕ ਦੀ ਫੋਟੋ ਗਾਇਬ

ਪੰਜਾਬ ਦੇ ਡਿਪਟੀ ਸਪੀਕਰ ਅਜਇਬ ਸਿੰਘ ਭੱਟੀ ਦੇ ਹਲਕਾ ਮਲੋਟ ਵਿਚ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿਂਘ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਹੋਰਡਿੰਗ ਲੱਗੇ ਦਿਖਾਈ ਦੇ ਰਹੇ ਹਨ ਕਈਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਇਬ ਸਿੰਘ ਭੱਟੀ ਦੀ ਫੋਟੋ ਗਾਇਬ ਹੋਣਾ ਕੁਝ ਹੋਰ ਹੋ ਮਾਇਨੇ ਕੱਢ ਰਹੀ ਹੈ।

ਜਦੋ ਇਸ ਬਾਬਤ ਹਲਕਾਂ ਮਲੋਟ ਦੇ ਕਾਗਰਸ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਇਸ ਤੋਂ ਅਨਜਾਣਤਾਂ ਪ੍ਰਗਟ ਕਰਦੇ ਹੋਏ ਕਿਹਾ ਐਸਾ ਕੁਸ਼ ਨਹੀਂ ਕਾਂਗਰਸ ਵਿਚ ਆਪਸੀ ਕੋਈ ਗੁੱਟਬੰਦੀ ਨਹੀਂ, ਰਹੀ ਗੱਲ ਹੋਰਡਿੰਗ ਤੇ ਫੋਟੋ ਦੀ ਇਹ ਕਿਸੇ ਵਿਰੋਧੀ ਪਾਰਟੀਆਂ ਦੀ ਸਾਜਿਸ਼ ਲਗਦੀ ਹੈ ਅਤੇ ਇਸ ਦੀ ਜਾਂਚ ਕਰਵਾਈ ਜਾਵੇਗੀ।

ਇਹ ਵੀ ਪੜੋ:ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਮੀਟਿੰਗ ਜਾਰੀ

ABOUT THE AUTHOR

...view details