ਪੰਜਾਬ

punjab

ETV Bharat / state

ਮੁਕਤਸਰ ਸਾਹਿਬ: ਵੀਕਐਂਡ ਲੌਕਡਾਊਨ 'ਤੇ ਸਰਕਾਰ ਨੂੰ ਲੋਕਾਂ ਵੱਲੋਂ ਮਿਲ ਰਿਹੈ ਪੂਰਾ ਸਮਰਥਨ - weekend lockdown

ਕੋਰੋਨਾ ਦੇ ਵਧਦੇ ਪ੍ਰਕੋਪ ਤੋਂ ਨਜਿੱਠਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ। ਅੱਜ ਵੀਕਐਂਡ ਲੌਕਡਾਉਨ ਦਾ ਪਹਿਲਾਂ ਦਿਨ ਹੈ। ਐਤਵਾਰ ਦੇ ਲੌਕਡਾਉਨ ਵਿੱਚ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ਉੱਤੇ ਸ਼ਾਤੀ ਪਸਰੀ ਹੋਈ ਹੈ ਸੜਕਾਂ ਖਾਲੀ ਹਨ।

ਫ਼ੋਟੋ
ਫ਼ੋਟੋ

By

Published : Apr 25, 2021, 11:43 AM IST

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਦੇ ਵਧਦੇ ਪ੍ਰਕੋਪ ਤੋਂ ਨਜਿੱਠਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ। ਅੱਜ ਵੀਕਐਂਡ ਲੌਕਡਾਉਨ ਦਾ ਪਹਿਲਾਂ ਦਿਨ ਹੈ। ਐਤਵਾਰ ਦੇ ਲੌਕਡਾਉਨ ਵਿੱਚ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ਉੱਤੇ ਸ਼ਾਤੀ ਪਸਰੀ ਹੋਈ ਹੈ ਸੜਕਾਂ ਖਾਲੀ ਹਨ।

ਵੇਖੋ ਵੀਡੀਓ

ਸੂਬਾ ਸਰਕਾਰ ਲੌਕਡਾਊਨ ਵਿੱਚ ਸਿਰਫ਼ ਜ਼ਰੂਰੀ ਵਸਤੂਆਂ ਤੇ ਮੈਡੀਕਲ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਸੀ। ਜਿਸ ਤਹਿਤ ਉਹ ਹੀ ਦੁਕਾਨਾਂ ਖੁਲੀਆਂ ਹਨ। ਬਾਕੀ ਸਾਰੀਆਂ ਦੁਕਾਨਾਂ ਬੰਦ ਹਨ। ਕੋਈ ਵੀ ਵਿਅਕਤੀ ਸੜਕਾਂ ਉੱਤੇ ਨਹੀਂ ਘੁੰਮ ਰਿਹਾ। ਲੌਕਡਾਊਨ ਦੀ ਪਾਲਣਾ ਕਰਵਾਉਣ ਲਈ ਸੜਕਾਂ ਉੱਤੇ ਪੁਲਿਸ ਤੈਨਾਤ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਕੋਈ ਵੀ ਵਿਅਕਤੀ ਘਰੋਂ ਬਾਹਰ ਨਹੀਂ ਆ ਨਿਕਲ ਰਿਹਾ। ਕੋਈ ਕੋਈ ਹੈ ਜੋ ਕਿ ਆਪਣੇ ਸਮਾਨ ਦੇ ਲਈ ਘਰੋਂ ਬਾਹਰ ਨਿਕਲ ਰਿਹਾ ਹੈ।

ABOUT THE AUTHOR

...view details