ਪੰਜਾਬ

punjab

ETV Bharat / state

ਸ਼ਰਾਬ ਦੇ ਠੇਕੇਦਾਰ ਨਿਭਾਅ ਰਹੇ ਕੋਰੋਨਾ ਵਾਇਰਸ ਪ੍ਰਤੀ ਆਪਣੀ ਜ਼ਿੰਮੇਵਾਰੀ ! - ਪੰਜਾਬ ਸਰਕਾਰ

ਕੋਰੋਨਾ ਵਾਇਰਸ ਦੀ ਦਵਾਈ ਵਾਸਤੇ ਹਰ ਸਮੇਂ ਖੁੱਲ੍ਹੇ ਨੇ ਗਿੱਦੜਬਾਹਾ ਵਿੱਚ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਵਾਂਗ ਸ਼ਰਾਬ ਦੇ ਠੇਕੇਦਾਰ ਨਿਭਾ ਰਹੇ ਕੋਰੋਨਾ ਵਾਇਰਸ ਪ੍ਰਤੀ ਆਪਣੀ ਜ਼ਿੰਮੇਵਾਰੀ।

ਗਿੱਦੜਬਾਹਾ ਚ ਪੰਜਾਬ ਸਰਕਾਰ ਵਾਂਗ ਸ਼ਰਾਬ ਦੇ ਠੇਕੇਦਾਰ ਨਿਭਾ ਰਹੇ ਕੋਰੋਨਾ ਵਾਇਰਸ ਪ੍ਰਤੀ ਆਪਣੀ ਜ਼ਿੰਮੇਵਾਰੀ
ਗਿੱਦੜਬਾਹਾ ਚ ਪੰਜਾਬ ਸਰਕਾਰ ਵਾਂਗ ਸ਼ਰਾਬ ਦੇ ਠੇਕੇਦਾਰ ਨਿਭਾ ਰਹੇ ਕੋਰੋਨਾ ਵਾਇਰਸ ਪ੍ਰਤੀ ਆਪਣੀ ਜ਼ਿੰਮੇਵਾਰੀ

By

Published : Apr 24, 2021, 8:49 PM IST

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਦੀ ਦਵਾਈ ਵਾਸਤੇ ਹਰ ਸਮੇਂ ਖੁੱਲ੍ਹੇ ਨੇ ਗਿੱਦੜਬਾਹਾ ਵਿੱਚ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਵਾਂਗ ਸ਼ਰਾਬ ਦੇ ਠੇਕੇਦਾਰ ਨਿਭਾਅ ਰਹੇ ਕੋਰੋਨਾ ਵਾਇਰਸ ਪ੍ਰਤੀ ਆਪਣੀ ਜ਼ਿੰਮੇਵਾਰੀ। ਸੂਬੇ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰਾਤ ਦਾ ਅੱਠ ਤੋਂ ਪੰਜ ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਕਰਫਿਊ ਦੌਰਾਨ ਜਿੱਥੇ ਹਰ ਇੱਕ ਚੀਜ਼ ਬੰਦ ਰਹਿੰਦੀ ਹੈ। ਉੱਥੇ ਹੀ ਸ਼ਰਾਬ ਦੇ ਠੇਕੇ ਖੁੱਲ੍ਹੇ ਦਿਖਾਈ ਦਿੰਦੇ ਹਨ। ਗਿੱਦੜਬਾਹਾ ਦੀਆਂ ਪਿਛਲੇ ਦਿਨ ਕੁੱਝ ਤਸਵੀਰਾਂ ਸਾਹਮਣੇ ਆਈਆਂ ਸਨ। ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਠੇਕਾ ਬੰਦ ਕਰਾਉਣ ਤੋਂ ਬਾਅਦ ਵੀ ਠੇਕੇ ਉੱਤੇ ਰੌਣਕਾਂ ਲੱਗੀਆਂ ਦਿਖਾਈਆਂ ਦਿੱਤੀਆਂ ਸਨ। ਕਰਫਿਊ ਦੌਰਾਨ ਵੀ ਠੇਕੇ ਖੁੱਲ੍ਹੇ ਸਨ। ਪਰ ਉਸ ਖ਼ਬਰ ਚੈਨਲਾਂ ਤੋਂ ਬਾਅਦ ਵੀ ਠੇਕੇਦਾਰਾਂ ਉੱਤੇ ਕੋਈ ਵੀ ਅਸਰ ਨਹੀਂ ਦਿਖਾਈ ਦਿੱਤਾ। ਹੁਣ ਠੇਕੇਦਾਰਾਂ ਵੱਲੋਂ ਚੋਰ ਮੋਰੀ ਰਾਹੀਂ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ। ਇੱਥੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ ਕਿ ਕਿੱਥੇ ਹੈ ਪੁਲਿਸ ਪ੍ਰਸ਼ਾਸਨ ਕੀ ਠੇਕਿਆਂ ਦੇ ਉੱਤੇ ਕੋਰੋਨਾ ਨਹੀਂ ਆਉਂਦਾ ਪੁਲਿਸ ਠੇਕੇਦਾਰਾਂ ਨਾਲ ਮਿਲੀ ਹੈ।

ABOUT THE AUTHOR

...view details