ਸ੍ਰੀ ਮੁਕਤਸਰ ਸਾਹਿਬ: ਸ਼ਹਿਰ 'ਚ ਬੂੰਦਾਬਾਂਦੀ ਸ਼ੁਰੂ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ। ਗਰਮੀ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਸਨ।
ਪੰਜਾਬ 'ਚ ਬਦਲਿਆ ਮੌਸਮ, ਪਿਆ ਮੀਂਹ - ਪੰਜਾਬ 'ਚ ਬਦਲਿਆ ਮੌਸਮ
ਸ਼ਹਿਰ 'ਚ ਬੂੰਦਾ ਬਾਂਦੀ ਸ਼ੁਰੂ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ। ਗਰਮੀ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਸਨ।
ਨ
ਉੱਥੇ ਹੀ ਦੁਕਾਨਦਾਰਾਂ ਦੇ ਚਿਹਰਿਆਂ ਤੇ ਵੀ ਰੌਣਕ ਆ ਗਈ ਹੈ ਕਿਉਂਕਿ ਗਰਮੀ ਕਾਰਨ ਦੁਕਾਨਦਾਰ ਅਤੇ ਗਾਹਕ ਵੀ ਘੱਟ ਆ ਰਿਹਾ ਸੀ। ਇਹ ਮੀਂਹ ਫ਼ਸਲ ਲਈ ਵੀ ਲਾਭਦਾਇਕ ਸਿੱਧ ਹੋਵੇਗਾ।
ਇਹ ਵੀ ਪੜ੍ਹੋ :-DSGMC ELECTION: ਪੋਲਿੰਗ ਬੂਥ ਸੁੰਨੇ, ਬਹੁਤ ਘੱਟ ਲੋਕ ਪਾ ਰਹੇ ਹਨ ਵੋਟ