ਪੰਜਾਬ

punjab

ETV Bharat / state

ਪੰਜਾਬ ’ਚ ਇੱਕ ਵਾਰ ਫੇਰ ਖਸਖਸ ਦੀ ਖੇਤੀ ਕਰਨ ਦੀ ਉੱਠੀ ਮੰਗ - ਖਸਖਸ ਦੀ ਖੇਤੀ

ਉਹਨਾਂ ਨੇ ਕਿਹਾ ਕਿ ਖਸਖਸ ਦੀ ਖੇਤੀ ਤੋਂ ਬਣੀ ਅਫ਼ੀਮ ਕਈ ਦਵਾਈਆਂ ਵਿੱਚ ਵੀ ਪੈਂਦੀ ਹੈ ਪਹਿਲਾਂ ਪੁਰਾਣੇ ਬਜ਼ੁਰਗ ਅਫ਼ੀਮ ਪੋਸਤ ਆਦਿ ਖਾਂਦੇ ਸੀ ਤੇ ਲੰਬੀਆਂ-ਲੰਬੀਆਂ ਉਮਰਾਂ ਜਿਊਦੇ ਸਨ ਪਰ ਅੱਜ ਦੇ ਸਮੇਂ ਨੌਜਵਾਨ ਮੈਡੀਕਲ ਨਸ਼ੇ ਕਰ ਚੜਦੀ ਜਵਾਨੀ ’ਚ ਮਰ ਰਹੇ ਹਨ।

ਪੰਜਾਬ ’ਚ ਇੱਕ ਵਾਰ ਫੇਰ ਖਸਖਸ ਦੀ ਖੇਤੀ ਕਰਨ ਦੀ ਉੱਠੀ ਮੰਗ
ਪੰਜਾਬ ’ਚ ਇੱਕ ਵਾਰ ਫੇਰ ਖਸਖਸ ਦੀ ਖੇਤੀ ਕਰਨ ਦੀ ਉੱਠੀ ਮੰਗ

By

Published : Apr 24, 2021, 8:22 PM IST

ਸ੍ਰੀ ਮੁਕਤਸਰ ਸਾਹਿਬ:ਇੱਕ ਵਾਰ ਫੇਰ ਪੰਜਾਬ ’ਚ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਖਸਖਸ ਦੀ ਖੇਤੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖਸਖਸ ਦੀ ਖੇਤੀ ਨਾਲ ਪੰਜਾਬ ਖ਼ੁਸ਼ਹਾਲ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਖਸਖਸ ਦੀ ਖੇਤੀ ਤੋਂ ਬਣੀ ਅਫ਼ੀਮ ਕਈ ਦਵਾਈਆਂ ਵਿੱਚ ਵੀ ਪੈਂਦੀ ਹੈ ਪਹਿਲਾਂ ਪੁਰਾਣੇ ਬਜ਼ੁਰਗ ਅਫ਼ੀਮ ਪੋਸਤ ਆਦਿ ਖਾਂਦੇ ਸੀ ਤੇ ਲੰਬੀਆਂ-ਲੰਬੀਆਂ ਉਮਰਾਂ ਜਿਊਦੇ ਸਨ ਪਰ ਅੱਜ ਦੇ ਸਮੇਂ ਨੌਜਵਾਨ ਮੈਡੀਕਲ ਨਸ਼ੇ ਕਰ ਚੜਦੀ ਜਵਾਨੀ ’ਚ ਮਰ ਰਹੇ ਹਨ।

ਪੰਜਾਬ ’ਚ ਇੱਕ ਵਾਰ ਫੇਰ ਖਸਖਸ ਦੀ ਖੇਤੀ ਕਰਨ ਦੀ ਉੱਠੀ ਮੰਗ

ਇਹ ਵੀ ਪੜੋ: ਰੇਲ ਕੋਚ ਫੈਕਟਰੀ ਕਪੂਰਥਲਾ ਨੇ ਗੂਰੁੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਤਰਲ ਆਕਸੀਜਨ ਭੇਜੀ

ਉਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ’ਚ ਖਸਖਸ ਦੀ ਖੇਤੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਜ਼ੁਰਮ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਜੋ ਅੱਜ ਨਸ਼ੇ ਦੀ ਤਸਕਰੀ ਹੁੰਦੀ ਹੈ ਉਹ ਵੀ ਬੰਦ ਹੋ ਜਾਵੇਗੀ।

ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਨਵਜੋਤ ਸਿੱਧੂ ਨੇ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛੇ ਸਵਾਲ

ABOUT THE AUTHOR

...view details