ਪੰਜਾਬ

punjab

ETV Bharat / state

13 ਸਾਲਾ ਕੁੜੀ ਦਾ ਏਸ਼ੀਆ ਬੁੱਕ ਆਫ ਰਿਕਾਰਡ 'ਚ ਨਾਮ ਦਰਜ, ਜਾਣੋ ਕਾਰਨ - ਸੈਂਟੀਮੀਟਰ

ਤੇਰਾਂ ਸਾਲ ਦੀ ਐਸ਼ਲੀਨ ਕੌਰ ਨੇ ਦੁਨੀਆ ਦਾ ਸਭ ਤੋਂ ਛੋਟੇ ਸਾਈਜ਼ ਦਾ ਦੀਵਾ ਬਣਾਇਆ। ਜਿਸ ਦੇ ਨਾਲ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਉਸਦਾ ਨਾਮ ਦਰਜ ਹੋਇਆ।

13 ਸਾਲਾ ਕੁੜੀ ਦਾ ਏਸ਼ੀਆ ਬੁੱਕ ਆਫ ਰਿਕਾਰਡ 'ਚ ਨਾਮ ਦਰਜ
13 ਸਾਲਾ ਕੁੜੀ ਦਾ ਏਸ਼ੀਆ ਬੁੱਕ ਆਫ ਰਿਕਾਰਡ 'ਚ ਨਾਮ ਦਰਜ

By

Published : Jul 27, 2021, 5:10 PM IST

ਸ੍ਰੀ ਮੁਕਤਸਰ ਸਾਹਿਬ : ਲੰਬੀ ਹਲਕੇ ਦੀ ਧੀ ਐਸ਼ਲੀਨ ਕੌਰ ਨੇ ਛੋਟੀ ਉਮਰ ਦੇ ਵਿੱਚ ਮਾਰੀਆਂ ਵੱਡੀਆਂ ਮੱਲਾਂ ਇਹ ਈ.ਟੀ.ਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਨੂੰ ਇਹ ਆਈਡੀਆ ਉਸ ਦੀ ਟਿਊਸ਼ਨ ਟੀਚਰ ਵੱਲੋਂ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਉਸ ਵੱਲੋਂ ਇਹ ਦੀਵਾ ਜ਼ੀਰੋ ਪੁਆਇੰਟ ਹੋਰ ਸੈਂਟੀਮੀਟਰ ਦਾ ਬਾਈ ਸਕਿੰਟਾਂ ਵਿੱਚ ਤਿਆਰ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਵੱਡੀ ਹੋ ਕੇ ਫੈਸ਼ਨ ਡਿਜ਼ਾਈਨਿੰਗ ਜਾਂ ਡਾਕਟਰ ਬਣਨਾ ਚਾਹੁੰਦੀ ਹੈ।

13 ਸਾਲਾ ਕੁੜੀ ਦਾ ਏਸ਼ੀਆ ਬੁੱਕ ਆਫ ਰਿਕਾਰਡ 'ਚ ਨਾਮ ਦਰਜ

ਇਹ ਵੀ ਪੜ੍ਹੋ:ਜਲੰਧਰ ਦਾ ਇਹ ਖੇਡ ਗਰਾਊਂਡ ਪੈਦਾ ਕਰ ਚੁੱਕਿਆ ਹੈ ਕਈ ਹਾਕੀ ਓਲੰਪੀਅਨ

ਉਸ ਨੇ ਕਿਹਾ ਕਿ ਇਹ ਉਸ ਨੇ ਲਾਕਡਾਊਨ ਦੇ ਦੌਰਾਨ ਕੀਤਾ ਸੀ ਨਾਲ ਹੀ ਉਹਨੇ ਬੱਚਿਆਂ ਵਾਸਤੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ABOUT THE AUTHOR

...view details