ਨਵਾਂ ਸ਼ਹਿਰ: ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਪੰਜਾਬ ਬਚਾਓ ਹਾਥੀ ਯਾਤਰਾ ਮੋਟਰਸਾਈਕਲ ਰੈਲੀ ਕੱਢੀ। ਬਸਪਾ ਦੇ ਬਾਣੀ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਵਸ ਮੌਕੇ ਇਹ ਰੈਲੀ ਕੱਢੀ ਗਈ।
ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਵਸ ਮੌਕੇ ਕੱਢੀ ਮੋਟਰਸਾਈਕਲ ਰੈਲੀ - ਮੋਟਰਸਾਈਕਲ ਰੈਲੀ
ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਪੰਜਾਬ ਬਚਾਓ ਹਾਥੀ ਯਾਤਰਾ ਮੋਟਰਸਾਈਕਲ ਰੈਲੀ ਕੱਢੀ। ਬਸਪਾ ਦੇ ਬਾਣੀ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਵਸ ਮੌਕੇ ਇਹ ਰੈਲੀ ਕੱਢੀ ਗਈ।
ਫ਼ੋਟੋ
ਇਸ ਰੈਲੀ ਦਾ ਉਦੇਸ਼ ਕਾਂਗਰਸ ਨੂੰ ਭਜਾਓ, ਪੰਜਾਬੀਆਂ ਨੂੰ ਬਚਾਓ, ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਲਾਮਬੰਦ ਕੀਤਾ ਜਾਵੇਗਾ। ਇਹ ਰੈਲੀ ਤਕਰੀਬਨ 30 ਪਿੰਡਾਂ ਵਿਚ ਜਾ ਕੇ ਲੋਕਾਂ ਪ੍ਰੇਰਿਤ ਕਰੇਗੀ।
ਬਸਪਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਬਸਪਾ ਹੀ ਬਣਾਵੇਗੀ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਨਕਾਮੀ ਸਰਕਾਰ ਦੀ ਵਜ੍ਹਾ ਪੰਜਾਬ ਪਿਛਲੇ 4 ਸਾਲਾਂ ਵਿੱਚ 90 ਹਜ਼ਾਰ ਤੋਂ ਜ਼ਿਆਦਾ ਦਾ ਕਰਜ਼ਾਈ ਹੈ।