ਨਵਾਂਸ਼ਹਿਰ:ਜ਼ਿਲ੍ਹੇ ਦੇ ਸੀਆਈਏ ਸਟਾਫ਼ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਉੱਚ ਅਧਿਕਾਰੀ ਧਮਾਕੇ ਦੇ ਕਾਰਨਾਂ ਦੀ ਜਾਂਚ ਕਰਨ ਵਿੱਚ 'ਚ ਜੁੱਟ ਗਏ। ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਦੇ ਵਿੱਚ ਹਫਤਾ-ਤਫੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨਵਾਂਸ਼ਹਿਰ ਦੇ CIA ਸਟਾਫ 'ਚ ਧਮਾਕਾ ! - ਅੱਤਵਾਦੀ ਸੰਗਠਨ
ਨਵਾਂਸ਼ਹਿਰ ਦੇ ਸੀਆਈਏ ਸਟਾਫ (CIA staff) ’ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕਾ ਹੋਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਹੜੇ ਕਾਰਨ ਕਰਕੇ ਹੋਇਆ।
![ਨਵਾਂਸ਼ਹਿਰ ਦੇ CIA ਸਟਾਫ 'ਚ ਧਮਾਕਾ ! ਨਵਾਂਸ਼ਹਿਰ ਦੇ CIA ਸਟਾਫ 'ਚ ਧਮਾਕਾ !](https://etvbharatimages.akamaized.net/etvbharat/prod-images/768-512-13577725-270-13577725-1636382587380.jpg)
ਨਵਾਂਸ਼ਹਿਰ ਦੇ CIA ਸਟਾਫ 'ਚ ਧਮਾਕਾ !
ਨਵਾਂਸ਼ਹਿਰ ਦੇ CIA ਸਟਾਫ 'ਚ ਧਮਾਕਾ !
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ। ਦੇਰ ਰਾਤ ਵਾਪਰੀ ਘਟਨਾ 'ਤੇ ਪੁਲਿਸ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕ ਰਹੇ ਹਨ। ਪੁਲਿਸ ਅਧਿਕਾਰੀ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।
ਇਹ ਵੀ ਪੜ੍ਹੋ:ਸੁਖਜਿੰਦਰ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਬਣਨਗੇ ਪੰਜਾਬ ਦੇ ਏਏਜੀ