ਸੰਗਰੂਰ :ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਾਂ ਦੇ ਇੱਕ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਉਰਫ ਗੋਗੀ ਪੁੱਤਰ ਮੇਜਰ ਸਿੰਘ ਵਾਸੀ ਦੁੱਗਾਂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਪਤਨੀ ਯਾਦਵਿੰਦਰ ਕੌਰ ਨੇ ਕਿਹਾ ਕਿ ਪਿੰਡ ਦੇ ਹੀ ਗੋਗੀ ਦੇ ਦੋਸਤ ਨੂੰ ਘਰੋਂ ਬੁਲਾ ਕੇ ਲੈ ਗਏ ਸਨ।
Man killed by his friend in sangrur: ਦੋਸਤਾਂ ਨੇ ਹੀ ਉਤਾਰਿਆ ਦੋਸਤ ਨੂੰ ਮੌਤ ਦੇ ਘਾਟ, ਖੇਤ 'ਚ ਲਿਜਾ ਕੀਤਾ ਦੋਸਤ ਦਾ ਕਤਲ - ਦੋਸਤ ਨੇ ਦੋਸਤ ਨੂੰ ਸ਼ਰਮਸਾਰ ਕੀਤਾ
ਦੋਸਤ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਅਵਤਾਰ ਸਿੰਘ ਜੀ 2 ਮਾਰਚ ਦੀ ਰਾਤ ਤੋਂ ਕੰਮ ਲਿਆ ਅਤੇ ਉਸ ਉਤੇ ਲੈ ਗਿਆ ਜਿਥੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਪਿੰਡ ਵਿੱਚ ਘੁੰਮਦਾ ਰਿਹਾ ਮ੍ਰਿਤਕ ਅਵਤਾਰ ਸਿੰਘ ਦੀ ਲਾਸ਼ ਦੋ ਦਿਨਾਂ ਬਾਅਦ ਪਰਿਵਾਰ ਨੂੰ ਨਹਿਰ ਵਿਚੋਂ ਬਰਾਮਦ ਹੋਈ ਜਦੋਂ ਪ੍ਰੋ ਇਕ ਦੀ ਲਾਸ਼ ਨੂੰ ਦੇਖਿਆ ਤਾਂ ਉਸ ਉਪਰ ਕਈ ਸੱਟਾਂ ਦੇ ਨਿਸ਼ਾਨ ਸਨ |
![Man killed by his friend in sangrur: ਦੋਸਤਾਂ ਨੇ ਹੀ ਉਤਾਰਿਆ ਦੋਸਤ ਨੂੰ ਮੌਤ ਦੇ ਘਾਟ, ਖੇਤ 'ਚ ਲਿਜਾ ਕੀਤਾ ਦੋਸਤ ਦਾ ਕਤਲ The friends took off the friend for lack of death, the friend was taken to the farm and killed in sangrur](https://etvbharatimages.akamaized.net/etvbharat/prod-images/768-512-17921972-534-17921972-1678110086796.jpg)
ਲਾਸ਼ ਨੂੰ ਨਹਿਰ ਚੋਂ ਬਰਾਮਦ:ਇਸ ਤੋਂ ਬਾਅਦ ਉਸ ਨੇ ਰਾਮਪ੍ਰੀਤ ਸਿੰਘ ਉਰਫ ਲਵੀ ਦੇ ਖੇਤ ਲਿਜਾ ਕੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਭੈਣੀ ਮਹਿਰਾਜ ਵਾਲੀ ਕੋਟਲਾ ਬ੍ਰਾਂਚ ਨਹਿਰ ਵਿੱਚ ਸੁੱਟ ਦਿੱਤਾ ਗਿਆ। ਥਾਣਾ ਲੌਂਗੋਵਾਲ ਦੇ ਐਸਐਚਓ ਬਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਫੌਰੀ ਕਾਰਵਾਈ ਕਰਦਿਆਂ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਗੁਰਮਿੰਦਰ ਸਿੰਘ ਉਰਫ ਚੂਚਾ, ਮਨਪਾਲ ਸਿੰਘ ਮਨੀ, ਰਾਮਪ੍ਰੀਤ ਸਿੰਘ ਉਰਫ ਲਵੀ ਵਾਸੀ ਦੁੱਗਾਂ ਤੇ ਦੋ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ :Man killed by his friend in sangrurਦੋਸਤਾਂ ਨੇ ਹੀ ਉਤਾਰਿਆ ਦੋਸਤ ਨੂੰ ਮੌਤ ਦੇ ਘਾਟ, ਖੇਤ 'ਤੇ ਲਿਜਾ ਕੀਤਾ ਦੋਸਤ ਦਾ ਕਤਲ
ਲਾਸ਼ ਉੁਪਰ ਦੇਖੇ ਸੱਟਾਂ ਦੇ ਨਿਸ਼ਾਨ: ਪਰਿਵਾਰ ਨੂੰ ਨਹਿਰ ਵਿਚੋਂ ਬਰਾਮਦ ਹੋਈ ਜਦੋਂ ਪ੍ਰੋ ਇਕ ਦੀ ਲਾਸ਼ ਨੂੰ ਦੇਖਿਆ ਤਾਂ ਉਸ ਉਪਰ ਕਈ ਸੱਟਾਂ ਦੇ ਨਿਸ਼ਾਨ ਸਨ ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਕਤਲ ਕਰਨ ਤੋਂ ਪਹਿਲਾਂ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸ਼ਰਮਸਾਰ ਹੋਈ ਹੈ ਕਿਉਂਕਿ ਕੁਦਰਤ ਕਰਤਾਰ ਸਿੰਘ ਆਪਣੇ ਦੋਸਤ ਉੱਪਰ ਭਰੋਸਾ ਕਰ ਘਰ ਤੋਂ ਬਾਹਰ ਆਇਆ ਸੀ ਪਰ ਅਵਤਾਰ ਸਿੰਘ ਨੂੰ ਨਹੀਂ ਪਤਾ ਸੀ ਕਿ ਉਸ ਦਾ ਦੋਸਤ ਹੀ ਉਸ ਦੀ ਜਾਨ ਦੀ ਦੁਸ਼ਮਣ ਬਣ ਜਾਏਗਾ ਤੇ ਉਸ ਦਾ ਇਸ ਤਰ੍ਹਾਂ ਕਤਲ ਕਰ ਦੇਵੇਗਾ। ਦੂਜੇ ਪਾਸੇ ਜਦੋਂ ਇਸ ਕਤਲ ਸਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ |ਉਥੇ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਬਰਾਮਦ ਹੋਈ ਹੈ ਉਹ ਅਵਤਾਰ ਸਿੰਘ ਨਾਮੀ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਸਾਡੇ ਵੱਲੋਂ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਅਵਤਾਰ ਸਿੰਘ ਦੇ ਦੋਸਤਾਂ ਤੇ ਧਾਰਾ 302 ਅਧੀਨ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਦੇ ਕਤਲ ਵਿੱਚ ਜੋ ਵੀ ਸ਼ਾਮਿਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਪੁਲਸ ਉਤੇ ਜ਼ਕੀਨ ਕਰ ਤਾਰਾ ਸਿੰਘ ਦਾ ਅੰਤਿਮ ਸੰਸਕਾਰ ਕਰ ਰਹੇ ਅਵਤਾਰ ਸਿੰਘ ਨੂੰ ਇਨਸਾਫ਼ ਦਿਵਾ ਕੇ ਰਹਾਂਗੇ