ਪੰਜਾਬ

punjab

ETV Bharat / state

ਸੁਨਾਮ ਕੋਲ ਵਾਪਰਿਆ ਭਿਆਨਕ ਹਾਦਸਾ, 5 ਜ਼ਖ਼ਮੀ - sangrur latest news

ਸੰਗਰੂਰ ਦੇ ਸੁਨਾਮ ਦੇ ਕੋਲ ਮੋਟਰ ਸਾਈਕਲ ਕਾਰ ਤੇ ਟਰੱਕ ਦੀ ਟੱਕਰ ਹੋਣ ਨਾਲ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਵਿਅਕਤੀ ਜ਼ਖਮੀ ਹੋਏ ਹਨ।

motorcycle, car, truck accident near sunam
ਫ਼ੋਟੋ

By

Published : Jan 2, 2020, 12:34 PM IST

ਸੰਗਰੂਰ: ਸੁਨਾਮ ਦੇ ਕੋਲ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰਿਆ। ਜਿਸ 'ਚ 5 ਵਿਅਕਤੀ ਜ਼ਖਮੀ ਹੋ ਗਏ, 2 ਵਿਅਕਤੀਆਂ ਦੀ ਨਾਜ਼ੁਕ ਹਾਲਾਤ ਦੱਸੀ ਜਾ ਰਹੀ ਹੈ।

ਇਹ ਹਾਦਸਾ ਇੱਕ ਮੋਟਰ ਸਾਈਕਲ ਦਾ ਹੌਡਾ ਅਮੇਜ਼ ਕਾਰ ਨਾਲ ਟੱਕਰ ਹੋਣ ਨਾਲ ਕਾਰ ਤੇ ਮੋਟਰ ਸਾਈਕਲ ਟਰੱਕ ਦੇ ਵਿਚ ਜਾ ਵਜੇ ਜਿਸ ਨਾਲ ਮੋਟਰ ਸਾਈਕਲ ਤੇ ਕਾਰ ਟਰੱਕ ਦੇ ਹੇਠਾਂ ਆ ਗਏ।

ਵੀਡੀਓ

ਮੋਟਰ ਸਾਈਕਲ ਸਵਾਰ ਦਾ ਨਾਂਅ ਜੀਤ ਸਿੰਘ ਤੇ ਉਸ ਦੀ ਪਤਨੀ ਹਰਜਿੰਦਰ ਕੌਰ ਦੌਵੇ ਦਿੜ੍ਹਬਾ ਦੇ ਪਿੰਡ ਤੁਰਬਨਜਾਰ ਦਾ ਵਸਨੀਕ ਹੈ। ਕਾਰ ਸਵਾਰ ਧੂਰੀ ਦਾ ਵਸਨੀਕ ਹੈ। ਹੁਣ ਜ਼ਖਮੀ ਵਿਅਕਤੀਆਂ ਨੂੰ ਚੈਰੀਟੇਬਲ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ, ਧਾਰਮਿਕ ਸਮਾਗਮਾਂ 'ਚ ਸੰਗਤਾਂ ਨੇ ਭਰੀ ਹਾਜ਼ਰੀ

ਪੀੜਤ ਦੇ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਉਹ ਘਰ ਤੋਂ ਧੂੜ ਬਾਜ਼ਾਰ ਵੱਲ ਜਾ ਰਹੇ ਸੀ ਕਿ ਦਿੜ੍ਹਬਾ ਦੇ ਕੋਲ ਆ ਕੇ ਹੀ ਉਨ੍ਹਾਂ ਦਾ ਕਾਰ ਨਾਲ ਟਰੱਕ ਹੋ ਗਈ ਜਿਸ ਕਾਰਨ ਇਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ।

ABOUT THE AUTHOR

...view details