ਮੂਨਕ: ਲਹਿਰਾਗਾਗਾ ਦੇ ਮੂਨਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ (SAD Sanyukt News)ਤੋਂ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa news) ਨੇ ਕਿਹਾ ਕਿ ਸਰਕਾਰ ਵੱਲੋ ਚਟੋਪਾਧਿਆਏ (Chattopadhayay)ਨੂੰ ਬੀਤੀ ਰਾਤ ਡੀਜੀਪੀ ਨਿਯੁਕਤ ਕੀਤਾ ਗਿਆ ਹੈ, ਹੁਣ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਡਰੱਗ ਅਤੇ ਗੋਲੀ ਕਾਂਡ ਦੇ ਮੁੱਦੇ 'ਤੇ ਜਲਦੀ ਤੋਂ ਜਲਦੀ ਕਿਸੇ ਸਿੱਟੇ 'ਤੇ ਪਹੁੰਚਣਗੇ(will solve Drugs and Sacrilege cases soon), ਜੇਕਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਸ਼ਲਾਘਾ ਵੀ ਕਰਾਂਗੇ।
ਚਟੋਪਾਧਿਆਏ ਤੋਂ ਉਮੀਦ Drugsਤੇ Sacrilege ਕੇਸ ਸੁਲਝਣਗੇ:ਢੀਂਡਸਾ
ਲਹਿਰਾਗਾਗਾ ਦੇ ਮੂਨਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ (SAD Sanyukt News) ਤੋਂ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa news) ਨੇ ਕਿਹਾ ਕਿ ਸਰਕਾਰ ਵੱਲੋ ਨਵੇਂ ਲਗਾਏ ਗਏ ਡੀਜੀਪੀ ਚਟੋਪਾਧਿਆਏ ਦੀ ਨਿਯੁਕਤੀ ਤੋਂ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਬੇਅਦਬੀ ਕੇਸਾਂ ਤੇ ਡਰੱਗਜ਼ ਕੇਸ ਦੇ ਦੋਸ਼ੀਆਂ ਨੂੰ ਫੜਿਆ ਜਾ ਸਕੇਗਾ (will solve Drugs and Sacrilege cases soon)।
Drugsਤੇ Sacrilege ਕੇਸ ਸੁਲਝਣਗੇ:ਢੀਂਡਸਾ