ਪੰਜਾਬ

punjab

ETV Bharat / state

CIA ਵੱਲੋਂ ਨਾਜਾਇਜ਼ ਅਸਲੇ ਸਮੇਤ 2 ਕਾਬੂ - ਮੁਹੰਮਦ ਰਿਜਵਾਨ

ਸੰਗਰੂਰ ਦੇ ਮਲੇਰਕੋਟਲਾ ਦੇ ਸੀਆਈਏ (CIA ) ਸਟਾਫ ਨੇ ਦੋ ਵਿਅਕਤੀਆਂ ਨੂੰ 2 ਪਿਸਤੌਲ, 2 ਮੈਗਜ਼ੀਨ ,8 ਜਿੰਦਾ ਕਾਰਤੂਸ ਅਤੇ ਕਾਰ ਸਮੇਤ ਕਾਬੂ ਕੀਤੇ ਹਨ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।

CIA ਨੇ 2 ਕਾਰਾਂ, 2 ਪਿਸਤੌਲ ਸਮੇਤ 2 ਕੀਤੇ ਕਾਬੂ
CIA ਨੇ 2 ਕਾਰਾਂ, 2 ਪਿਸਤੌਲ ਸਮੇਤ 2 ਕੀਤੇ ਕਾਬੂ

By

Published : Aug 4, 2021, 2:37 PM IST

Updated : Aug 4, 2021, 2:51 PM IST

ਸੰਗਰੂਰ:ਮਲੇਰਕੋਟਲਾ ਦੇ ਸੀਆਈਏ (CIA ) ਸਟਾਫ ਨੇ ਦੋ ਵਿਅਕਤੀਆਂ ਨੂੰ 2 ਪਿਸਤੌਲ, 2 ਮੈਗਜ਼ੀਨ ,8 ਜਿੰਦਾ ਕਾਰਤੂਸ ਅਤੇ ਕਾਰ ਸਮੇਤ ਕਾਬੂ ਕੀਤੇ ਹਨ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।

CIA ਨੇ 2 ਕਾਰਾਂ, 2 ਪਿਸਤੌਲ ਸਮੇਤ 2 ਕੀਤੇ ਕਾਬੂ

ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਗੁੰਡਾ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ ਵਿੰਗ ਦੇ ਇੰਚਾਰਜ ਦਲਵੀਰ ਸਿੰਘ ਨੇ ਆਪਣੀ ਟੀਮ ਨਾਲ ਇੱਕ ਗੁਪਤ ਸੂਚਨਾ ਦੇ ਤਹਿਤ ਮੁਹੰਮਦ ਰਿਜਵਾਨ ਉਰਫ ਸੀ.ਬੀ.ਜੈਡ ਜੋ ਕਿ ਪਹਿਲਾਂ ਦਰਜ ਇੱਕ ਮਾਮਲੇ ਵਿੱਚੋਂ ਜਮਾਨਤ ਤੇ ਆਇਆ ਹੋਇਆ ਸੀ ਉਸ ਨੂੰ ਸਾਥੀਆਂ ਸਮੇਤ ਕਾਬੂ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਜਲਦੀ ਹੀ ਕੋਰਟ ਵਿਚ ਪੇਸ਼ ਕਰਕੇ ਰਿਮਾਂਚ ਲਿਆ ਜਾਵੇਗਾ।

ਇਹ ਵੀ ਪੜੋ:ਗੈਂਗਸਟਰ ਰਾਣਾ ਕੰਡੋਵਾਲੀ ਦੀ ਹੋਈ ਮੌਤ, ਜੱਗੂ ਭਗਵਾਨਪੁਰੀਆ ਨੇ ਲਈ ਜ਼ਿੰਮੇਵਾਰੀ

Last Updated : Aug 4, 2021, 2:51 PM IST

ABOUT THE AUTHOR

...view details