ਭਵਾਨੀਗੜ੍ਹ : ਅੱਜ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਸੁਨਾਮ-ਭਵਾਨੀਗੜ੍ਹ ਮੁੱਖ ਮਾਰਗ 'ਤੇ ਟੈਂਕਰ ਇੱਕ ਕਾਰ ਨਾਲ ਜਾ ਟਕਰਾਇਆ, ਜਿਥੇ ਦੋਨੋਂ ਵਾਹਨ ਬੁਰੀ ਤਰ੍ਹਾਂ ਆਪਸ ਵਿੱਚ ਉੱਲਝ ਗਏ ਅਤੇ ਇੱਕ ਸਕੂਲ ਵੈਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਕਾਰ ਅਤੇ ਟੈਂਕਰ ਦੀ ਟੱਕਰ ਨੇ ਸਕੂਲੀ ਬੱਸ ਲਈ ਲਪੇਟ 'ਚ, 6 ਵਿਦਿਆਰਥੀ ਜਖ਼ਮੀ - School bus
ਕਾਰ ਅਤੇ ਟੈਂਕਰ ਦੀ ਆਪਸੀ ਟੱਕਰ ਵਿੱਚ ਨੇ ਸਕੂਲੀ ਬੱਸ ਨੂੰ ਲਪੇਟ ਵਿੱਚ ਲੈ ਲਿਆ ਅਤੇ ਜਿਸ ਨਾਲ 14 ਦੇ ਕਰੀਬ ਲੋਕ ਜਖ਼ਮੀ ਹੋ ਗਏ।
ਫ਼ੋਟੋ।
ਤੁਹਾਨੂੰ ਦੱਸ ਦਈਏ ਕਿ ਸਕੂਲੀ ਬੱਸ ਵਿੱਚ 30 ਦੇ ਕਰੀਬ ਬੱਚੇ ਸਵਾਰ ਸਨ। ਇਸ ਦੇ ਨਾਲ ਹੀ 6 ਬੱਚਿਆਂ ਸਮੇਤ 8 ਲੋਕ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕੀਤਾ ਗਿਆ।
ਇਸ ਦੇ ਨਾਲ ਹੀ ਮੌਕੇ 'ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰ ਲਿਆ।