ਕਾਂਗਰਸ ਤੇ ਅਕਾਲੀ ਆਗੂਆਂ ਦੀ ਲੁੱਟ ਵਿਰੁੱਧ ਟਕਸਾਲੀਆਂ ਨਾਲ ਗਠਜੋੜ-ਭਗਵੰਤ ਮਾਨ - ਕਾਂਗਰਸ
ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਲੁੱਟ ਦੇ ਖ਼ਿਲਾਫ਼ ਉਹ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਕਰ ਰਹੇ ਹਨ।
ਭਗਵੰਤ ਮਾਨ
ਸੰਗਰੂਰ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਚੋਣ ਪ੍ਰਚਾਰ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਹਰ ਸਿਆਸੀ ਆਗੂ ਚੋਣਾਂ ਦੇ ਪ੍ਰਚਾਰ ਤੇ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ। ਭਗਵੰਤ ਮਾਨ ਨੇ ਟਕਸਾਲੀ ਤੇ 'ਆਪ' ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਲੁੱਟ ਦੇ ਖ਼ਿਲਾਫ਼ ਉਹ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਗਠਜੋੜ ਬਣਾ ਸਕਦੇ ਹਨ।