ਮਲੇਰਕੋਟਲਾ: ਪਿੰਡ ਟਿੱਬਾ ਦੇ ਫ਼ੌਜੀ ਰਮਨਦੀਪ ਸਿੰਘ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਫੌਜੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰੀ ਸਨਮਾਨ ਰਾਹੀਂ ਸਲਾਮੀ ਦੇ ਕੇ ਕੀਤਾ ਗਿਆ। ਉੱਚ ਅਧਿਕਾਰੀ ਅਤੇ ਐਮ.ਐਲ.ਏ. ਗ਼ੈਰ ਹਾਜ਼ਿਰ ਰਹੇ।
ਮਲੇਰਕੋਟਲਾ ਦਾ ਜਵਾਨ ਕਸ਼ਮੀਰ 'ਚ ਹੋਇਆ ਸ਼ਹੀਦ - kashmir
ਪਿੰਡ ਟਿੱਬਾ ਦੇ ਫੌਜੀ ਰਮਨਦੀਪ ਸਿੰਘ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਸੰਸਕਾਰ ਸ਼ੁੱਕਰਵਾਰ ਨੂੰ ਫੌਜੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰੀ ਸਨਮਾਨ ਰਾਹੀਂ ਸਲਾਮੀ ਦੇ ਕੇ ਕੀਤਾ ਗਿਆ। ਇਸ ਮੌਕੇ ਫ਼ੌਜ ਦੇ ਉੱਚ ਅਧਿਕਾਰੀ ਅਤੇ ਐਮ.ਐਲ.ਏ. ਗ਼ੈਰ ਹਾਜ਼ਿਰ ਰਹੇ।
ਫ਼ੋਟੋ
ਇਹ ਵੀ ਪੜ੍ਹੋ: ਟਰੱਕ ਨੇ ਪਰਿਵਾਰ ਨੂੰ ਦਰੜਿਆ, 2 ਸਾਲਾ ਬੱਚੇ ਦੀ ਮੌਤ
ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਵੱਲੋਂ ਵੀ ਸਲਾਮੀ ਦਿੱਤੀ ਗਈ। ਸੰਸਕਾਰ ਦੀ ਰਸਮ ਮ੍ਰਿਤਕ ਫ਼ੌਜੀ ਦੇ ਛੋਟੇ-ਛੋਟੇ ਬੱਚਿਆ ਵੱਲੋਂ ਅਦਾ ਕੀਤੀ ਗਈ।