ਧੂਰੀ:ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਦਾਂ ਹੈ ਪਰ ਧੂਰੀ ਵਿਖੇ ਅਨੋਖੇ ਢੰਗ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਦਲਿਤ ਚੇਤਨਾ ਮੰਚ ਦੁਆਰਾ ਲਗਭਗ 60 ਕੇਕੇ ਕੱਟੇ ਗਏ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਹਨਾਂ ਨੇ ਜੋ ਸੰਵਿਧਾਨ ਲਿਖਿਆ ਹੈ ਉਸ ਲਈ ਅਸੀਂ ਅੱਜ ਇਹ ਕੱਪੜੇ ਪਾਉਂਦੇ ਹਾਂ।
ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਕੱਟੇ 60 ਕੇਕ - cakes cut
ਦਲਿਤ ਚੇਤਨਾ ਮੰਚ ਦੁਆਰਾ ਲਗਭਗ 60 ਕੇਕੇ ਕੱਟੇ ਗਏ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਹਨਾਂ ਨੇ ਜੋ ਸੰਵਿਧਾਨ ਲਿਖਿਆ ਹੈ ਉਸ ਲਈ ਅਸੀਂ ਅੱਜ ਇਹ ਕੱਪੜੇ ਪਾਉਂਦੇ ਹਾਂ।
ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਕੱਟੇ 60 ਕੇਕ
ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਡੇ ਲਈ ਜੋ ਕੀਤਾ ਉਹਨਾਂ ਦੀ ਦੇਣ ਨਹੀਂ ਦਿੱਤਾ ਜਾ ਸਕਦੀ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਉਹਨਾਂ ਦੀ ਸੇਧ ’ਤੇ ਚੱਲਣਾ ਚਾਹੀਦਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਹ ਵੀ ਪੜੋ: ਕੈਪਟਨ ਨੇ ਕੇਸ ਹਾਰਨ ਲਈ ਰੱਖੀ ਹੈ ਅਤੁਲ ਨੰਦਾ ਦੀ ਟੀਮ: ਭਗਵੰਤ ਮਾਨ