ਪੰਜਾਬ

punjab

ETV Bharat / state

ਦਿਨ ਦਿਹਾੜੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ - ਮੋਹਾਲੀ

ਬੀਤੀ ਸ਼ਾਮ ਸੈਕਟਰ 82(Sector Eighty-two) ਵਿੱਚ S/o ਮੁਖਤਿਆਰ ਸਿੰਘ ਜਿਹੜਾ ਕਿ ਸੈਕਟਰ 82 ਵਿੱਚ ਸਿਗਰਟ ਬੀੜੀ ਦੀ ਦੁਕਾਨ ਲਾਉਂਦਾ ਹੈ।

ਦਿਨ ਦਿਹਾੜੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ
ਦਿਨ ਦਿਹਾੜੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ

By

Published : Oct 22, 2021, 5:36 PM IST

ਮੋਹਾਲੀ:ਮੋਹਾਲੀ(Mohali) ਦੇ ਸੈਕਟਰ 82(Sector Eighty-two) ਵਿੱਚ ਬੀੜੀ ਸਿਗਰੇਟ ਵੇਚਣ ਵਾਲੇ ਇੱਕ ਵਿਅਕਤੀ ਦਾ ਪੰਜ ਸੌ ਰੁਪਏ ਪਿੱਛੇ ਲੈਂਦੇ ਨੂੰ ਹੋਇਆ ਝਗੜਿਆਂ ਵਿੱਚ ਬੰਦੇ ਦੀ ਹੋਈ ਮੌਤ ਮਾਮਲਾ ਹੋਇਆ ਦਰਜ ਤੇ ਤੋਂ ਗ੍ਰਿਫ਼ਤਾਰ ਕਰ ਲਿਆ ਲਿਆ ਗਿਆ ਹੈ ਜਾਣਕਾਰੀ ਮੁਤਾਬਕ

ਬੀਤੀ ਸ਼ਾਮ ਸੈਕਟਰ 82(Sector Eighty-two) ਵਿੱਚ ਪ੍ਰਿੰਸ S/o ਮੁਖਤਿਆਰ ਸਿੰਘ ਜਿਹੜਾ ਕਿ ਸੈਕਟਰ 82 ਵਿੱਚ ਸਿਗਰਟ ਬੀੜੀ ਦੀ ਦੁਕਾਨ ਲਾਉਂਦਾ ਹੈ। ਉੱਥੇ ਇੱਕ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਭੁਪਿੰਦਰ ਸਿੰਘ S/o ਬੱਗਾ ਸਿੰਘ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਨੇ ਪੰਜ ਸੌ ਰੁਪਏ ਦੇ ਲੈਣ ਦੇਣ ਦੇ ਚੱਕਰ ਵਿੱਚ ਦੁਕਾਨਦਾਰ ਤੇ ਭੁਪਿੰਦਰ ਦੀ ਆਪਸ ਵਿੱਚ ਅਣਬਣ ਹੋ ਗਈ।

ਜਿਸ ਕਰਕੇ ਭੁਪਿੰਦਰ ਮੁਖਤਿਆਰ ਸਿੰਘ ਨੇ ਆਪਣੇ ਬਾਈ ਸਾਲਾਂ ਦੇ ਮੁੰਡੇ ਪ੍ਰਿੰਸ ਨੂੰ ਮੌਕੇ ਤੇ ਸੱਦ ਲਿਆ ਅਤੇ ਭੁਪਿੰਦਰ ਸਿੰਘ ਨੇ ਆਪਣੇ ਚਾਚੇ ਦੇ ਮੁੰਡੇ ਰਿੰਕੂ ਨੂੰ ਬੁਲਾ ਲਿਆ।

ਇਸ ਦੌਰਾਨ ਇਨ੍ਹਾਂ ਦਾ ਆਪਸ ਵਿਚ ਝਗੜਾ ਵਧ ਗਿਆ ਤੇ ਰਿੰਕੂ ਨੇ ਜਿਹੜਾ ਕਿ ਬਾਈ ਸਾਲ ਦਾ ਮੁੰਡਾ ਹੈ, ਇਸ ਨੇ ਇੱਕ ਚਾਕੂ ਪ੍ਰਿਸ ਦੇ ਪੇਟ 'ਚ ਖੋਭ ਦਿੱਤਾ। ਢਿੱਡ ਵਿੱਚ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ ਹੈ।
ਮਾਮਲੇ ਦੀ ਜਾਂਚ ਕਰ ਰਹੀ ਸੋਹਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਿੰਕੂ ਅਤੇ ਭੁਪਿੰਦਰ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਾਈ ਪੰਜ ਸੌ ਰੁਪਏ ਪਿੱਛੇ ਪੀੜ੍ਹੀ ਸਿਗਰਟ ਵੇਚਣ ਵਾਲੇ ਮੁਖਤਿਆਰ ਸਿੰਘ ਨਾਲ ਭੁਪਿੰਦਰ ਦੀ ਹੋਈ ਸੀ।

ਭੁਪਿੰਦਰ ਨੇ ਪਿਛਲਾ ਬਕਾਇਆ ਦੇਣ ਦੀ ਬਜਾਏ ਹੋਰ ਸਿਗਰੇਟ ਦੀ ਡਿਮਾਂਡ ਕਰ ਰਿਹਾ ਸੀ, ਜਿਸ ਨੂੰ ਲੈ ਕੇ ਦੋਨਾਂ ਧੜਿਆਂ ਵਿਚ ਲੜਾਈ ਵੱਧ ਗਈ। ਦੋਨਾਂ ਨੇ ਆਪਣੇ ਆਪਣੇ ਬੰਦੇ ਬੁਲਾ ਲਏ। ਮੁਖਤਿਆਰ ਸਿੰਘ ਨੇ ਆਪਣਾ ਵੀਹ ਵਰ੍ਹਿਆਂ ਦਾ ਮੁੰਡਾ ਪ੍ਰਿੰਸ ਬੁਲਾ ਲਿਆ ਤੇ ਭੁਪਿੰਦਰ ਨੇ ਆਪਣੇ ਭਤੀਜੇ ਰਿੰਕੂ ਨੂੰ ਸੱਦ ਲਿਆ।

ਇਸ ਲੜਾਈ ਵਿੱਚ ਪ੍ਰਿੰਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਪ੍ਰਿੰਸ ਦੀ ਸਾਲ ਪਹਿਲਾਂ ਮੈਰਿਜ ਹੋਈ ਸੀ ਤੇ ਉਸਦੀ ਇੱਕ ਬੇਟੀ ਹੈ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮੁਤਾਬਕ ਮ੍ਰਿਤਕ ਪ੍ਰਿੰਸ ਅਤੇ ਉਸ ਦਾ ਪਿਤਾ ਜੋ ਕਿ ਬੀੜੀ ਸਿਗਰਟ ਵੇਚਣ ਦਾ ਕੰਮ ਮੁਖਤਿਆਰ ਸਿੰਘ ਕਰਦਾ ਸੀ, ਉਹ ਸੈਕਟਰ 82 ਵਿੱਚ ਹੀ ਰੇਹੜੀ ਲਾਉਂਦੇ ਸਨ।

ਪਰ ਮ੍ਰਿਤਕ ਪ੍ਰਿੰਸ ਜੋ ਕਿ ਸੈਕਟਰ 82 ਵਿੱਚ ਸਕੰਜ਼ਵੀ ਵੇਚ ਰਿਹਾ ਸੀ। ਜਿਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਆਈ.ਪੀ.ਸੀ 302 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details