ਪੰਜਾਬ

punjab

ETV Bharat / state

ਮੋਹਾਲੀ ਏਅਰਪੋਰਟ ਸੜਕ 'ਤੇ ਹੋਇਆ ਹਾਦਸਾ, ਤਿੰਨ ਲੋਕਾਂ ਦੀ ਹੋਈ ਮੌਤ

ਮੋਹਾਲੀ ਏਅਰਪੋਰਟ ਸੜਕ 'ਤੇ ਰਾਧਾ ਸਵਾਮੀ ਚੌਕ ਨਜ਼ਦੀਕ ਬੀਤੀ ਰਾਤ ਜ਼ਬਰਦਸਤ ਹਾਦਸਾ ਹੋਇਆ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਤਸਵੀਰ
ਤਸਵੀਰ

By

Published : Mar 20, 2021, 5:28 PM IST

ਮੋਹਾਲੀ: ਮੋਹਾਲੀ ਏਅਰਪੋਰਟ ਸੜਕ 'ਤੇ ਰਾਧਾ ਸਵਾਮੀ ਚੌਕ ਨਜ਼ਦੀਕ ਬੀਤੀ ਰਾਤ ਜ਼ਬਰਦਸਤ ਹਾਦਸਾ ਹੋਇਆ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਮੋਹਾਲੀ ਏਅਰਪੋਰਟ ਸੜਕ 'ਤੇ ਹੋਇਆ ਹਾਦਸਾ, ਤਿੰਨ ਲੋਕਾਂ ਦੀ ਹੋਈ ਮੌਤ

ਹਾਦਸੇ 'ਚ ਮਰਨ ਵਾਲੇ ਦੋ ਵਿਅਕਤੀ ਗੋਦਰੇਜ ਫੈਕਟਰੀ 'ਚ ਕੰਮ ਕਰਨ ਵਾਲੇ ਮੁਲਾਜ਼ਮ ਸੀ, ਜੋ ਸਾਈਕਲ 'ਤੇ ਕੰਮ ਤੋਂ ਬਾਅਦ ਘਰ ਜਾ ਰਹੇ ਸੀ।

ਹਾਦਸੇ 'ਚ ਮਰਨ ਵਾਲਾ ਤੀਸਰਾ ਵਿਅਕਤੀ ਓਲਾ ਕੈਬ ਦਾ ਡਰਾਈਵਰ ਸੀ। ਹਾਦਸੇ 'ਚ ਕਾਰ ਟਕਰਾਉਣ ਵਾਲੀ ਦੂਜੀ ਗੱਡੀ 'ਚ ਤਿੰਨ ਨੌਜਵਾਨ ਸਵਾਰ ਸੀ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ:ਇੱਕ ਪਿੰਡ ਜਿੱਥੇ ਤਮਾਕੂਨੋਸ਼ੀ ਅਤੇ ਸੀਟੀ ਮਾਰਨ 'ਤੇ ਹੈ ਸਖਤ ਪਾਬੰਦੀ

ABOUT THE AUTHOR

...view details