ਮੁਹਾਲੀ :ਇੰਟਰਨੈੱਟ ਰਾਹੀਂ ਲੜਕੀਆਂ ਨੂੰ ਗਲਤ ਅਤੇ ਅਸ਼ਲੀਲ ਮੈਸਿਜ ਭੇਜ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਜਿਸ ਉਪਰੰਤ ਉਸ ਨੂੰ ਜੇਲ੍ਹ ਭੇਜ ਦਿੱਤਾ। ਮੁਲਜ਼ਮ ਛੋਟੇ ਲਾਲ ਯੂਪੀ ਦਾ ਰਹਿਣ ਵਾਲਾ ਹੈ।
ਲੜਕੀਆਂ ਨੂੰ ਅਸ਼ਲੀਲ ਮੈਸਿਜ ਭੇਜਣ ਵਾਲਾ ਭੇਜਿਆ ਜੇਲ੍ਹ - obscene messages
ਇੰਟਰਨੈੱਟ ਰਾਹੀਂ ਲੜਕੀਆਂ ਨੂੰ ਗਲਤ ਅਤੇ ਅਸ਼ਲੀਲ ਮੈਸਿਜ ਭੇਜ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਜਿਸ ਉਪਰੰਤ ਉਸ ਨੂੰ ਜੇਲ੍ਹ ਭੇਜ ਦਿੱਤਾ। ਮੁਲਜ਼ਮ ਛੋਟੇ ਲਾਲ ਯੂਪੀ ਦਾ ਰਹਿਣ ਵਾਲਾ ਹੈ।
ਲੜਕੀਆਂ ਨੂੰ ਅਸ਼ਲੀਲ ਮੈਸਿਜ ਭੇਜਣ ਵਾਲਾ ਭੇਜਿਆ ਜੇਲ੍ਹ
ਗੌਰਤਲਬ ਹੈ ਕਿ ਮੁਹਾਲੀ ਦੇ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਇਸ ਵਿਅਕਤੀ ਖ਼ਿਲਾਫ਼ ਲੜਕੀਆਂ ਨੂੰ ਅਸ਼ਲੀਲ ਮੈਸਿਜ ਭੇਜਣ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੀ ਜਾਂਚ ਤੋਂ ਬਾਅਦ ਇਸ ਦੇ ਖਿਲਾਫ ਸਾਈਬਰ ਕ੍ਰਾਈਮ ਸ਼ਾਖਾ ਵਿਚ ਐੱਫਆਈਆਰ ਦਰਜ ਕੀਤੀ ਗਈ ਤੇ ਗੁਰਜੋਤ ਸਿੰਘ ਡੀਐੱਸਪੀ ਟੈਕਨੀਕਲ ਸਪੋਰਟਸ ਤੇ ਉਨ੍ਹਾਂ ਦੇ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।