ਮੋਹਾਲੀ:ਜ਼ਿਲ੍ਹੇ ’ਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਾਅਸਰ ਸੈਕਟਰ 71 ਦੀ ਮਾਰਕਿਟ ਵਿੱਚ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮ੍ਰਿਤਕ SOI ਆਗੂ ਵਿੱਕੀ ਮਿੱਡੂਖੇੜਾ ਅਕਾਲੀ ਆਗੂ ਅਜੇ ਮਿੱਡੂਖੇੜਾ ਦਾ ਭਰਾ ਸੀ।
SOI ਆਗੂ ਦੇ ਕਤਲ ਮਾਮਲੇ ’ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ - ਵਿੱਕੀ ਮਿੱਡੂਖੇੜਾ
ਜ਼ਿਲ੍ਹੇ ’ਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਾਅਸਰ ਸੈਕਟਰ 71 ਦੀ ਮਾਰਕਿਟ ਵਿੱਚ ਅਕਾਲੀ ਆਗੂ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ।
SOI ਆਗੂ ਦਾ ਚੜ੍ਹਦੀ ਸਵੇਰ ਕਤਲ, ਚੱਲੀਆਂ ਗੋਲੀਆਂ
ਉਥੇ ਹੀ ਮੌਕੇ ’ਤੇ ਪਹੁੰਚੇ ਮੋਹਾਲੀ ਦੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਨੌਜਵਾਨ ਕਾਰ ਵਿੱਚ ਆਏ ਸਨ ਜੋ ਗੋਲੀਆਂ ਮਾਰ ਫਰਾਰ ਹੋ ਗਏ। ਉਹਨਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਜਿਸ ਤੋਂ ਮਗਰੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Last Updated : Aug 7, 2021, 2:34 PM IST