ਜ਼ੀਰਕਪੁਰ: ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਹੁਣ ਪਹਿਲੇ 4 ਵਾਰਡਾਂ ਦਾ ਨਤੀਜਾ ਸਾਹਮਣੇ ਆਏ ਹਨ।
ਜ਼ੀਰਕਪੁਰ ਦੇ 4 ਵਾਰਡਾਂ ਦੇ ਨਤੀਜੇ ਆਏ ਸਾਹਮਣੇ - ਉਮੀਦਾਵਰਾਂ ਤੇ ਸਮਰਥਕਾਂ
ਜ਼ੀਰਕਪੁਰ: ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਹੁਣ ਪਹਿਲੇ 4 ਵਾਰਡਾਂ ਦਾ ਨਤੀਜਾ ਸਾਹਮਣੇ ਆਏ ਹਨ । ਇਸ 'ਚ ਕਾਂਗਰਸ ਦੇ ਨਾਂਅ ਤਿੰਨਾਂ ਸੀਟਾਂ ਹੋਈਆਂ ਹਨ ਤੇ ਜ਼ੀਰਕਪੁਰ 'ਚ ਇੱਕ ਸੀਟ ਨਾਲ ਅਕਾਲੀ ਦਲ ਨੇ ਵੀ ਖਾਤਾ ਖੋਲ੍ਹਿਆ ਹੈ। ਉਮੀਦਾਵਰਾਂ ਤੇ ਸਮਰਥਕਾਂ ਦਾ ਇੱਕਠ ਵੱਧ ਰਿਹਾ ਹੈ ਤੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜ਼ੀਰਕਪੁਰ ਦੇ 4 ਵਾਰਡਾਂ ਦੇ ਨਤੀਜੇ ਆਏ ਸਾਹਮਣੇ
ਇਸ 'ਚ ਕਾਂਗਰਸ ਦੇ ਨਾਂਅ ਤਿੰਨਾਂ ਸੀਟਾਂ ਹੋਈਆਂ ਹਨ ਤੇ ਜ਼ੀਰਕਪੁਰ 'ਚ ਇੱਕ ਸੀਟ ਨਾਲ ਅਕਾਲੀ ਦਲ ਨੇ ਵੀ ਖਾਤਾ ਖੋਲ੍ਹਿਆ ਹੈ। ਉਮੀਦਾਵਰਾਂ ਤੇ ਸਮਰਥਕਾਂ ਦਾ ਇੱਕਠ ਵੱਧ ਰਿਹਾ ਹੈ ਤੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।