ਪੰਜਾਬ

punjab

ETV Bharat / state

ਪੰਜਾਬ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹਾਲਤ ਸੀਰੀਅਸ ! - ਬੀਜੇਪੀ ਪਾਰਟੀ ਤੋਂ ਪਾਰਲੀਮੈਂਟ ਐਮ.ਪੀ

ਬੀਤੇ ਦਿਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਪੌਜ਼ਟਿਵ ਰਿਪੋਰਟ ਆਉਣ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਸਨ। ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਤੇ ਬੀਜੇਪੀ ਪਾਰਟੀ ਤੋਂ ਪਾਰਲੀਮੈਂਟ ਐਮ.ਪੀ ਹਨ। ਇਹ ਮੋਹਾਲੀ ਦੇ ਰਹਿਣ ਵਾਲੇ ਹਨ। ਇਹਨਾਂ ਨੇ ਕੋਰੋਨਾ ਵੈਕਸੀਨ ਵੀ ਲਗਵਾਈ ਸੀ। ਉਸਦੇ ਬਾਵਜੂਦ ਵੀ ਰਿਪੋਰਟ ਕੋਰੋਨਾ ਪੌਸ਼ਟਿਕ ਆਉਣ ਦੇ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋਣ ਲੱਗੀ। ਇਸ ਕਰਕੇ ਇਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਆਈਸੀਯੂ ਵਿੱਚ ਹਾਲਤ ਸੀਰੀਅਸ ਚੱਲ ਰਹੀ ਹੈ।

ਪੰਜਾਬ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਪੌਜ਼ਟਿਵ ਮੋਹਾਲੀ ਦੇ ਹਸਪਤਾਲ ਵਿੱਚ ਭਰਤੀ
ਪੰਜਾਬ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਪੌਜ਼ਟਿਵ ਮੋਹਾਲੀ ਦੇ ਹਸਪਤਾਲ ਵਿੱਚ ਭਰਤੀ

By

Published : Apr 24, 2021, 5:03 PM IST

Updated : Apr 24, 2021, 6:09 PM IST

ਮੋਹਾਲੀ:ਬੀਤੇ ਦਿਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਪੌਜ਼ਟਿਵ ਰਿਪੋਰਟ ਆਉਣ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਸਨ। ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਤੇ ਬੀਜੇਪੀ ਪਾਰਟੀ ਤੋਂ ਪਾਰਲੀਮੈਂਟ ਐਮ.ਪੀ ਹਨ। ਇਹ ਮੋਹਾਲੀ ਦੇ ਰਹਿਣ ਵਾਲੇ ਹਨ ਇਹਨਾਂ ਨੇ ਕੋਰੋਨਾ ਵੈਕਸੀਨ ਵੀ ਲਗਵਾਈ ਸੀ। ਉਸਦੇ ਬਾਵਜੂਦ ਵੀ ਰਿਪੋਰਟ ਕੋਰੋਨਾ ਪੌਸ਼ਟਿਕ ਆਉਣ ਦੇ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋਣ ਲੱਗੀ। ਇਸ ਕਰਕੇ ਇਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਆਈਸੀਯੂ ਵਿੱਚ ਹਾਲਤ ਸੀਰੀਅਸ ਚੱਲ ਰਹੀ ਹੈ।

Last Updated : Apr 24, 2021, 6:09 PM IST

ABOUT THE AUTHOR

...view details