ਮੋਹਾਲੀ:ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੈਟਰੋਲ ਦੀ ਵੱਧ ਰਹੀ ਕੀਮਤਾਂ ਨੂੰ ਲੈ ਕੇ ਕੁਰਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਕੋਰੋਨਾ ਨਿਯਮਾਂ ਦੇ ਸਵਾਲ ’ਤੇ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਜੇਕਰ ਸੁਨੀਲ ਜਾਖੜ (Sunil Jakhar) ’ਤੇ ਪਰਚਾ ਦਰਜ ਕਰ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਦੀ ਹੈ ਤਾਂ ਉਹ ਪਰਚਾ ਦਰਜ ਕਰਵਾਉਣ ਲਈ ਤਿਆਰ ਹੈ। ਸੁਨੀਲ ਜਾਖੜ (Sunil Jakhar) ਨੇ ਕੋਰੋਨਾ ਨਿਯਮਾਂ ਦੀ ਗੱਲ ਕਰਨ ’ਤੇ ਜਵਾਬ ਦਿੱਤਾ ਕਿ ਉਹ ਦੇਸ਼ ਦੇ ਲੋਕਾਂ ਦੀ ਅਵਾਜ਼ ਚੁੱਕ ਰਹੇ ਹਨ।
ਇਹ ਵੀ ਪੜੋ: PROTEST: ਮਹਿੰਗਾਈ ਖ਼ਿਲਾਫ਼ ਯੂਥ ਕਾਂਗਰਸ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ