ਪੰਜਾਬ

punjab

ETV Bharat / state

ਪਾਵਰਕੌਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਲਾ ਰਹੀ ਹੈ 'ਕੁੰਡੀ' ! - ਲੋਕਾਂ ਨੂੰ ਗੁੰਮਰਾਹ

ਪਾਵਰਕੌਮ ਪੰਜਾਬ ਵੱਲੋਂ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਬਿਜਲੀ ਮੀਟਰਾਂ ਤੇ ਆਏ ਹਰ ਮਹੀਨੇ ਰੈਂਡ ਕਾਰਸ ਦੇ ਨਾਮ ਉਤੇ 'ਤੇ ਚਾਰਜ ਲਗਾਏ ਜਾ ਰਹੇ । ਇਸ ਦਾ ਖੁਲਾਸਾ ਮੋਹਾਲੀ ਦੇ ਫੇਜ਼ ਛੇ ਨਿਵਾਸੀ ਅਤੇ ਸਮਾਜ ਸੇਵੀ ਰਘਬੀਰ ਸਿੰਘ ਨੇ ਆਰਟੀਆਈ ਤੋਂ ਹਾਸਿਲ ਜਾਰੀ ਕੀਤਾ ਹੈ।

ਪਾਵਰਕੌਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ
ਪਾਵਰਕੌਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ

By

Published : Aug 6, 2021, 3:19 PM IST

ਮੁਹਾਲੀ :ਪਾਵਰਕੌਮ ਪੰਜਾਬ ਵੱਲੋਂ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਬਿਜਲੀ ਮੀਟਰਾਂ ਤੇ ਆਏ ਹਰ ਮਹੀਨੇ ਰੈਂਡ ਕਾਰਸ ਦੇ ਨਾਮ ਉਤੇ 'ਤੇ ਚਾਰਜ ਲਗਾਏ ਜਾ ਰਹੇ । ਇਸ ਦਾ ਖੁਲਾਸਾ ਮੋਹਾਲੀ ਦੇ ਫੇਜ਼ ਛੇ ਨਿਵਾਸੀ ਅਤੇ ਸਮਾਜ ਸੇਵੀ ਰਘਬੀਰ ਸਿੰਘ ਨੇ ਆਰਟੀਆਈ ਤੋਂ ਹਾਸਿਲ ਜਾਰੀ ਕੀਤਾ ਹੈ। ਰਘਵੀਰ ਸਿੰਘ ਦਾ ਇਲਜ਼ਾਮ ਹੈ ਕਿ ਬਿਜਲੀ ਦੇ ਮੀਟਰਾਂ ਨੂੰ ਲਾਉਣ ਵੇਲੇ ਬੈਂਕਾਂ ਦੇ ਤੌਰ ਤੇ ਪਾਵਰਕੌਮ ਤੋਂ ਸਕਿਉਰਿਟੀ ਲਈ ਜਾਂਦੀ ਹੈ ਉਸਦੇ ਬਾਵਜੂਦ ਵੀ ਉਪਭੋਗਤਾ ਦੇ ਬਿੱਲ ਵਿੱਚ ਮੀਟਰ ਚਾਰਜ ਐਡ ਹੋ ਕੇ ਆਉਂਦਾ ਹੈ । ਜੇਕਰਰ ਕਿਸੇ ਇੱਕ ਮਕਾਨ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਜੇਕਰ ਉਸ ਮਕਾਨ ਮਾਲਕ ਨੇ ਤਿੰਨ ਸੌ ਪੰਜਾਹ ਰੁਪਏ ਦਾ ਮੀਟਰ ਲਗਵਾਇਆ ਸੀ ਤਾਂ ਉਸ ਨੇ ਉਸ ਮੀਟਰ ਲਈ ਅਠੱਤੀ ਸੋਚ ਵਾਲੀ ਸੌ ਰੁਪਏ ਦੇ ਕਰੀਬ ਜਮ੍ਹਾਂ ਕਰ ਚੁੱਕੇ ਹਨ ਇਸ ਆਰ ਟੀ.ਆਈ ਇਹ ਹੈਰਾਨ ਕਰਨ ਵਾਲੇ ਖੁਲਾਸਾ ਹੋਣ ਹੋਂ ਤੋਂ ਬਾਅਦ ਰਘਬੀਰ ਸਿੰਘ ਨੇ ਮਾਮਲੇ ਨੂੰ ਲੈ ਕੇ ਬਕਾਇਦਾ ਤੌਰ ਤੇ ਮੋਹਾਲੀ ਦੇ ਡੀ ਸੀ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਵਿੱਚ ਲੈਣ ਦੀ ਅਪੀਲ ਕੀਤੀ ਹੈ ।

ਪਾਵਰਕੌਮ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ
ਉਧਰ ਭਾਜਪਾ ਜ਼ਿਲ੍ਹਾ ਮੁਹਾਲੀ ਪ੍ਰਧਾਨ ਓਮਾ ਕਾਂਤ ਤਿਵਾੜੀ ਇਸ ਦੌਰਾਨ ਸਮਾਜ ਸੇਵੀ ਰਘਵੀਰ ਦਾ ਸਮਰਥਨ ਕਰਦੇ ਹੋਏ ਭਾਜਪਾ ਨੇਤਾ ਉਮਾ ਕਾਂਤ ਤਿਵਾੜੀ ਨੇ ਕਿਹਾ ਕਿ ਸਰਕਾਰ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਇਕ ਪਾਸੇ ਜਿਥੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਟੈਕਸ ਲਾ ਕੇ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕੀ ਕੋਰੋਨਾ ਦੇ ਦੌਰਾਨ ਵਿੱਚ ਘੱਟ ਤੋਂ ਘੱਟ ਇਸ ਤਰ੍ਹਾਂ ਦੀ ਲੁੱਟ ਆਮ ਲੋਕਾਂ ਨਾਲ ਤਾਂ ਨਾ ਕਰਨ ਮੁਹਾਲੀ ਕਈ ਸਮਾਜਸੇਵੀ ਖਾਸ ਕਰਕੇ ਸੀਨੀਅਰ ਸਿਟੀਜ਼ਨ ਸਮਾਜ ਸੇਵਾ ਦੇ ਕੰਮ ਵਿੱਚ ਆਰਟੀਆਈ ਦੀ ਮਦਦ ਲੈ ਰਹੇ ਹਨ ਇਹੀ ਕਾਰਨ ਹੈ ਮੋਹਾਲੀ ਦੇ ਸਮਾਜਸੇਵੀ ਰਘੁਬੀਰ ਸਿੰਘ ਨੇ ਵੀ ਇੱਕ ਆਰਟੀਆਈ ਦੇ ਰਾਹੀਂ ਪਾਵਰਕੌਮ ਮਾਮਲੇ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਹੈ ਬਕਾ ਦੇ ਤੌਰ ਤੇ ਉਨ੍ਹਾਂ ਨੇ ਮੀਟਰ ਬਿਜਲੀ ਦੇ ਮੀਟਰ ਜੋ ਘਰਾਂ ਵਿੱਚ ਲੱਗਦੀ ਹੈ ਉਸੀ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕਿਵੇਂ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਪਰ ਹੁਣ ਲੋਕਾਂ ਨੂੰ ਵੇਖਣਾ ਹੋਏਗਾ ਕਿ ਲੋਕ ਵੀ ਰਘਵੀਰ ਸਿੰਘ ਜਿਵੇਂ ਸਮਾਜ ਸੇਵੀ ਸੀਨੀਅਰ ਸਿਟੀਜ਼ਨ ਦੀ ਆਵਾਜ਼ ਦਾ ਹਿੱਸਾ ਬਣਦੇ ਹਨ ਜਾਂ ਨਹੀਂ।

ABOUT THE AUTHOR

...view details