ਜ਼ੀਰਕਪੁਰ : ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠਿਆ ਨੇ ਨਵਜੋਤ ਸਿੰਘ ਸਿੱਧੂ 'ਤੇ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਸਬੰਧੀ ਭੜਕਾਉ ਬਿਆਨ ਦਿੱਤਾ ਹੈ। ਹਰ ਬੂਥ 'ਤੇ ਯੂਥ ਰੈਲੀ ਵਿੱਚ ਮੰਗਲਵਾਰ ਨੂੰ ਜ਼ਿਰਕਪੁਰ ਵਿੱਚ ਅਕਾਲੀਆਂ ਨੇ ਕਾਂਗਰਸੀਆਂ ਤੇ ਜੰਮ ਕੇ ਭੜਾਸ ਕੱਢੀ।
ਬਿਕਰਮ ਮਜੀਠੀਆ ਦੇ ਵਿਵਾਦਤ ਬੋਲ, ਕਿਹਾ ਪੱਪੂ ਅਤੇ ਮੁੰਨੀ ਸਿੱਧੂ ਦੇ ਮਾਂ-ਪਿਓ - Munny
ਜ਼ੀਰਕਪੁਰ ਵਿਖੇ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠਿਆ ਨੇ ਰੈਲੀ ਦੌਰਾਨ ਸਿੱਧੂ ਤੇ ਨਿਸ਼ਾਨੇ ਲਾਉਂਦਿਆ ਕਿਹਾ ਕਿ ਸਿੱਧੂ ਨੇ ਰਾਹੁਲ ਨੂੰ ਭਾਪਾ ਅਤੇ ਕਾਂਗਰਸ ਨੂੰ ਮੁੰਨੀ ਬਣਾ ਲਿਆ ਹੈ।
ਬਿਕਰਮ ਮਜੀਠਿਆ ਦੇ ਵਿਵਾਦਤ ਬੋਲ, ਕਿਹਾ ਪੱਪੂ ਅਤੇ ਮੁੰਨੀ ਸਿੱਧੂ ਦੇ ਮਾਂ-ਪਿਓ
ਬਿਕਰਮ ਮਜੀਠਿਆ ਦੇ ਵਿਵਾਦਤ ਬੋਲ, ਕਿਹਾ ਪੱਪੂ ਅਤੇ ਮੁੰਨੀ ਸਿੱਧੂ ਦੇ ਮਾਂ-ਪਿਓ
ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠਿਆ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਜੋ ਕਦੇ ਰਾਹੁਲ ਨੂੰ ਪੱਪੂ ਅਤੇ ਕਾਂਗਰਸ ਨੂੰ ਮੁੰਨੀ ਕਿਹਾ ਕਰਦੇ ਸਨ, ਪਰ ਅੱਜ ਉਨ੍ਹਾਂ ਨੇ ਪੱਪੂ ਨੂੰ ਭਾਪਾ ਅਤੇ ਮੁੰਨੀ ਨੂੰ ਮਾਂ ਬਣਾ ਲਿਆ ਹੈ।
ਮਜੀਠਿਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਸਮਾਰਟ ਫ਼ੋਨਾਂ 'ਤੇ ਉਨ੍ਹਾਂ ਵਿਰੁੱਧ ਗਾਣੇ ਆ ਰਹੇ ਹਨ।
Last Updated : Apr 3, 2019, 4:46 PM IST