ਮੋਹਾਲੀ:ਦਿੱਲੀ ਕਿਸਾਨ ਅੰਦੋਲਨ (Delhi Peasant Movement) ਦੀ ਜਿੱਤ ਤੋਂ ਬਾਅਦ ਕਿਸਾਨ ਪਰਤ ਰਹੇ ਹਨ। ਦਿੱਲੀ ਟੀਕਰੀ ਬਾਰਡਰ (Delhi Tikri Border) ਤੋਂ ਜਿਹੜਾ ਕਾਫਿਲਾ ਜਿਹੜੇ ਕਿਸਾਨ ਭਰਾ ਘਰ ਵਾਪਸੀ ਕਰ ਰਹੇ ਹਨ ਉਨ੍ਹਾਂ ਦੇ ਸੁਆਗਤ ਲਈ ਦੇਖੋ ਕਿਵੇਂ ਲੋਕ ਖੁਸ਼ੀਆਂ ਮਨਾ ਰਹੇ ਉਨ੍ਹਾਂ ਲਈ ਫੁੱਲ ਉਨ੍ਹਾਂ ਦੇ ਫੁੱਲ ਵਾਰਨ ਵਾਸਤੇ ਫੁੱਲ ਇਕੱਠੇ ਕੀਤੇ ਜਾ ਰਹੇ ਹਨ।
ਕਿਸਾਨ ਨੇ ਕਿਹਾ ਕਿ ਇਹ ਤਾਂ ਜਿੱਤ ਹੋਣੀ ਸੀ ਹੁਣ ਤਾਂ ਖ਼ੁਸ਼ੀਆਂ ਦਾ ਦਿਨ ਆਇਆ ਹੈ ਅਤੇ ਆਖਿਰ ਉਨ੍ਹਾਂ ਦੀ ਜਿੱਤ ਹੋਈ ਹੈ ਅਤੇ ਸੈਂਟਰ ਸਰਕਾਰ ਇਸ ਦੌਰਾਨ ਕਈ ਲੀਡਰਾਂ ਨੇ ਕਈ ਬੁਲਾਰਿਆਂ ਨੇ ਇੱਥੇ ਤਾਂ ਗੱਲ ਕਹੀ ਕਿ ਹੁਣ ਕਿਸਾਨ ਇੱਕੋ ਇੱਕ ਕਿਸਾਨ ਸੀ ਅੰਨਦਾਤਾ ਸੀ।