ਪੰਜਾਬ

punjab

By

Published : Apr 21, 2021, 10:31 PM IST

ETV Bharat / state

ਮੁਹਾਲੀ ਦੇ ਮੰਦਿਰਾਂ ਵਿੱਚ ਰਾਮ ਨੌਮੀ ਦੇ ਮੌਕੇ ਤੇ ਸ਼ਰ੍ਹੇਆਮ ਹੋਈ ਕੋਰੋਨਾ ਨਿਯਮਾਂ ਦੀ ਉਲੰਘਣਾ

ਮੁਹਾਲੀ ਜ਼ਿਲ੍ਹੇ ਵਿੱਚ ਰਾਮ ਨੌਵੀਂ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਮ ਨੌਵੇਂ ਉਤੇ ਇਕ ਦਿੰਦਾ ਲੌਕ ਡਾਊਨ ਲਗਾਇਆ ਗਿਆ ਸੀ ਤਾਂ ਕਿ ਮੰਦਿਰਾਂ ਵਿੱਚ ਭੀੜ ਨਾ ਇਕੱਠੀ ਹੋਵੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਹਾਲੀ ਦੇ ਸੈਕਟਰ ਅਠਾਹਠ ਵਿੱਚ ਸਥਿਤ ਦੁਰਗਾ ਮੰਦਿਰ ਵਿੱਚ ਸ਼ਰ੍ਹੇਆਮ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਤੇ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

In some temples of Mohali city on the occasion of Ram Naomi corona rules were violated and huge crowd overflowed
In some temples of Mohali city on the occasion of Ram Naomi corona rules were violated and huge crowd overflowed

ਮੁਹਾਲੀ: ਜ਼ਿਲ੍ਹੇ ਮੁਹਾਲੀ ਵਿੱਚ ਰਾਮ ਨੌਵੀਂ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਮ ਨੌਵੇਂ ਉਤੇ ਇਕ ਦਿੰਦਾ ਲੌਕ ਡਾਊਨ ਲਗਾਇਆ ਗਿਆ ਸੀ ਤਾਂ ਕਿ ਮੰਦਿਰਾਂ ਵਿੱਚ ਭੀੜ ਨਾ ਇਕੱਠੀ ਹੋਵੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਹਾਲੀ ਦੇ ਸੈਕਟਰ ਅਠਾਹਠ ਵਿੱਚ ਸਥਿਤ ਦੁਰਗਾ ਮੰਦਿਰ ਵਿੱਚ ਸ਼ਰ੍ਹੇਆਮ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਤੇ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਇਸ ਦੇ ਇਲਾਵਾ ਮੋਹਾਲੀ ਸ਼ਹਿਰ ਦੇ ਕੁਝ ਹੋਰ ਮੰਦਰਾਂ ਵਿੱਚ ਵੀ ਰਾਮ ਨੌਮੀ ਦੇ ਮੌਕੇ ਉੱਤੇ ਮੰਦਿਰ ਦੇ ਬਾਹਰੀ ਕੰਜਕਾਂ ਨੂੰ ਖੁਆਉਂਦੇ ਸਰਦਾਰ ਵੱਲ ਨੂੰ ਮੱਥੇ ਟੇਕਦੇ ਹੋਏ ਤੇ ਕੋਰੋਨਾ ਨਿਯਮਾਂ ਦੀ ਸ਼ਰ੍ਹੇਆਮ ਧੱਜੀਆਂ ਉਡਾਉਂਦਿਆਂ ਵੀ ਵੇਖਿਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਲੌਕ ਡਾਊਨ ਲਗਾਇਆ ਗਿਆ ਤੇ ਪੂਰਨ ਤੌਰ ਤੇ ਜਿੱਥੇ ਮੋਹਾਲੀ ਦੇ ਸ਼ਹਿਰ ਵਿੱਚ ਸਥਿਤ ਧਾਰਮਿਕ ਮੰਦਰਜੀਤ ਧਰਮਿਕ ਸਥਾਨ ਜਿਵੇਂ ਕਿ ਮੰਦਿਰਾਂ ਵਿੱਚ ਸ਼ਰ੍ਹੇਆਮ ਕ੍ਰੋਮਾ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੇਖਿਆ ਜਿੱਥੇ ਮੁਹਾਲੀ ਸ਼ਹਿਰ ਵਿੱਚ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਪੁਲੀਸ ਨੇ ਕਾਫ਼ੀ ਸਖ਼ਤਾਈ ਦਿਖਾਈ ਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਤੇ ਮਾਸਕ ਨਾ ਪਾਉਣ ਤੇ ਵੀ ਚਲਾਨ ਕੀਤੇ ਗਏ ਸਪੈਸ਼ਲ ਨਾਕੇਬੰਦੀ ਕੀਤੀ ਗਈ। ਮੁਹਾਲੀ ਦੇ ਸੈਕਟਰ ਅਠਾਹਠ ਦੇ ਦੁਰਗਾ ਮੰਦਿਰ ਵਿੱਚ ਸ਼ਰ੍ਹੇਆਮ ਉੱਥੇ ਦੇ ਮੰਦਰ ਪ੍ਰਬੰਧਕਾਂ ਤੇ ਸ਼ਰਧਾਲੂਆਂ ਵੱਲੋਂ ਫੋਟੋਆਂ ਖਿਚਵਾਈਆਂ ਗਈਆਂ ਤੇ ਉਥੇ ਸਮਾਜਿਕ ਦੂਰੀ ਦੀ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ ਤੇ ਮਾਸਕ ਤੱਕ ਵੀ ਨਹੀਂ ਪਾਇਆ ਹੋਇਆ ਸੀ ਤੇ ਇਕ ਦੂਜੇ ਤੋਂ ਕੋਈ ਵੀ ਸਮਾਜੀ ਦੂਰੀ ਨਹੀਂ ਰੱਖੀ ਗਈ ਕਈ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਇੱਕ ਦੂਜੇ ਨਾਲ ਪੂਜਾ ਪਾਠ ਕਰਦੇ ਦੇਖਿਆ ਗਿਆ।

ABOUT THE AUTHOR

...view details