ਮੁਹਾਲੀ: ਸ਼ਹਿਰ ਦੇ ਵਾਰਡ ਨੰਬਰ 12 ਤੋਂ ਚੋਣ ਮੈਦਾਨ ਵਿੱਚ ਉੱਤਰੇ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਵੱਲੋਂ ਜਿੱਥੇ ਵੱਖ ਵੱਖ ਕੰਮ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਆਮ ਲੋਕਾਂ ਨੇ ਸਾਬਕਾ ਕੌਂਸਲਰ ਸਣੇ ਹੁਣ ਦੇ ਮੌਜੂਦਾ ਉਮੀਦਵਾਰਾਂ 'ਤੇ ਕਈ ਸਵਾਲ ਅਤੇ ਕੰਮ ਕਰਵਾਉਣ ਦੀ ਸੱਚਾਈ ਦੱਸੀ। ਸਥਾਨਕ ਲੋਕਾਂ ਵੱਲੋਂ ਸਾਬਕਾ ਆਜ਼ਾਦ ਉਮੀਦਵਾਰ ਵੱਲੋਂ ਇਲਾਕੇ ਵਿੱਚ ਕੁਝ ਕੰਮ ਨਾ ਕਰਵਾਉਣ ਦਾ ਦਾਅਵਾ ਕੀਤਾ ਹੈ।
ਮੁਹਾਲੀ ਦੇ ਵਾਰਡ ਨੰ. 12 ਦੇ ਲੋਕਾਂ ਤੋਂ ਸੁਣੋ ਕਿਸ ਉਮੀਦਵਾਰ ਨੇ ਕੀਤਾ ਕੰਮ - ਕਾਂਗਰਸ, ਭਾਜਪਾ, ਅਕਾਲੀ ਦਲ
ਮੁਹਾਲੀ ਦੇ ਵਾਰਡ ਨੰਬਰ 12 ਤੋਂ ਚੋਣ ਮੈਦਾਨ ਵਿੱਚ ਉੱਤਰੇ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਵੱਲੋਂ ਜਿੱਥੇ ਵੱਖ ਵੱਖ ਕੰਮ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਮੁਹਾਲੀ ਦੇ ਵਾਰਡ ਨੰ. 12 ਦੇ ਲੋਕਾਂ ਤੋਂ ਸੁਣੋ ਕਿਸ ਉਮੀਦਵਾਰ ਨੇ ਕੀਤਾ ਕੰਮ
ਓਥੇ ਹੀ ਕਈ ਲੋਕਾਂ ਵੱਲੋਂ ਕੌਂਸਲਰ ਦੀ ਵਧੀਆ ਕੰਮ ਕਰਵਾਓਣ ਲਈ ਸ਼ਲਾਘਾ ਵੀ ਕੀਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਉਮੀਦਰ ਇੰਝ ਹੀ ਵਧੀਆੰ ਵਿਕਾਸ ਕਾਰਜ ਕਰਨਗੇ ਤਾਂ ਉਨ੍ਹਾਂ ਦੀ ਵੋਟ ਉਨ੍ਹਾਂ ਵੱਲ ਪੱਕੀ ਹੈ।