ਪੰਜਾਬ

punjab

ETV Bharat / state

ਮੋਹਾਲੀ 'ਚ ਕਾਂਗਰਸੀ ਕੌਂਸਲਰ ਨੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਵਾਇਆ - ਜਾਗਰੂਕ ਕੈਂਪ

ਮੋਹਾਲੀ ਦੇ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਹੈਪੀ ਨੇ ਆਪਣੇ ਵਾਰਡ 'ਚ ਕੋਰੋਨਾ ਵੈਕਸੀਨ ਕੈਂਪ ਲਗਵਾਇਆ

ਮੋਹਾਲੀ 'ਚ ਕਾਂਗਰਸੀ ਕਾਉਂਸਲਰ ਨੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਵਾਇਆ
ਮੋਹਾਲੀ 'ਚ ਕਾਂਗਰਸੀ ਕਾਉਂਸਲਰ ਨੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਵਾਇਆ

By

Published : May 5, 2021, 10:10 PM IST

ਮੋਹਾਲੀ:ਮੋਹਾਲੀ ਦੇ ਕਾਂਗਰਸੀ ਕਾਉਂਸਲਰ ਪਰਮਜੀਤ ਸਿੰਘ ਹੈਪੀ ਨੇ ਆਪਣੇ ਵਾਰਡ ਵਿੱਚ ਕੋਰੋਨਾ ਵੈਕਸੀਨ ਲਗਵਾਉਂਣ ਪ੍ਰਤੀ ਜਾਗਰੂਕ ਕੈਂਪ ਲਗਵਾਇਆ। ਜਿਸ ਵਿੱਚ ਮਟੌਰ ਦੇ ਐਸ.ਐਚ.ਓ ਮਨਫੂਲ ਸਿੰਘ ਅਤੇ ਪ੍ਰੋਡਿਊਸਰ ਤੇ ਡਾਇਰੈਕਟਰ ਸਚਿਨ ਆਹੂਜਾ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਮੋਹਾਲੀ 'ਚ ਕਾਂਗਰਸੀ ਕਾਉਂਸਲਰ ਨੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਵਾਇਆ

ਸਚਿਨ ਆਹੂਜਾ ਨੇ ਆਪ ਵੀ ਕਰੋਨਾ ਵੈਕਸਿਨ ਦੀ ਪਹਿਲੀ ਖੁਰਾਕ ਲਗਵਾਈ। ਇਸ ਦੌਰਾਨ ਉਨ੍ਹਾਂ ਨੇ ਫਿਲਮ ਜਗਤ ਵੱਲੋਂ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਓ ਕਰਨ ਤੋਂ ਇਲਾਵਾ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ।

ABOUT THE AUTHOR

...view details