ਪੰਜਾਬ

punjab

ETV Bharat / state

ਕੀ ਤੁਸੀਂ ਦੇਖੀਆ ਮੁੱਖ ਮੰਤਰੀ ਚੰਨੀ ਦਾ ਇਹ ਅੰਦਾਜ਼? - Charanjit Singh Channi

ਮੋਹਾਲੀ ਵਿੱਚ ਹਾਕੀ ਖਿਡਾਰੀਆਂ ਨਾਲ ਮੁਲਾਕਾਤ (Meeting hockey players) ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਹਾਕੀ ਦੇ ਮੈਦਾਨ ਵਿੱਚ ਖੇਡ ਵੀ ਖੇਡੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channy) ਮੈਦਾਨ ਵਿੱਚ ਗੋਲਕੀਪਰ (Goalkeeper) ਵਜੋਂ ਨਜ਼ਰ ਆਏ।

ਚਰਨਜੀਤ ਚੰਨੀ ਦਾ ਇੱਕ ਵਾਰ ਫਿਰ ਨਵਾਂ ਅੰਦਾਜ਼
ਚਰਨਜੀਤ ਚੰਨੀ ਦਾ ਇੱਕ ਵਾਰ ਫਿਰ ਨਵਾਂ ਅੰਦਾਜ਼

By

Published : Oct 30, 2021, 7:05 PM IST

Updated : Oct 30, 2021, 10:11 PM IST

ਮੋਹਾਲੀ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਪੰਜਾਬ ਵਿੱਚ ਆਪਣੇ ਵੱਖਰੇ ਅੰਦਾਜ਼ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਚਰਨਜੀਤ ਚੰਨੀ(Charanjit Singh Channi) ਇਸੇ ਤਰ੍ਹਾਂ ਹੀ ਇੱਕ ਵਾਰ ਫਿਰ ਤੋਂ ਇੱਕ ਵੱਖਰੇ ਅੰਦਾਜ਼ ਵਿੱਚ ਚਰਚਾ ਵਿੱਚ ਆ ਰਹੇ ਹਨ।

ਕੀ ਤੁਸੀਂ ਦੇਖੀਆ ਮੁੱਖ ਮੰਤਰੀ ਚੰਨੀ ਦਾ ਇਹ ਅੰਦਾਜ਼?

ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ(Charanjit Singh Channi) ਮੋਹਾਲੀ ਵਿੱਚ ਹਾਕੀ ਖਿਡਾਰੀਆਂ ਨਾਲ ਮੁਲਾਕਾਤ (Meeting hockey players) ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਹਾਕੀ ਦੀ ਖੇਡ ਵੀ ਖੇਡੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਮੈਦਾਨ ਵਿੱਚ ਗੋਲਕੀਪਰ ਵਜੋਂ ਨਜ਼ਰ ਆਏ।

ਇਸ ਦੌਰਾਨ ਹੀ ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਹਾਕੀ ਦੀ ਖੇਡ ਪ੍ਰਤੀ ਉਤਸ਼ਾਹਿਤ ਕਰਦੇ ਹੋਏ, ਹਾਕੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਇਸ ਖੇਡ ਦੀਆਂ ਖੂਬੀਆਂ ਬਾਰੇ ਵੀ ਦੱਸਿਆ।

ਮੁੱਖ ਮੰਤਰੀ ਚੰਨੀ ਨੇ ਮੋਹਾਲੀ ਦੇ ਹਾਕੀ ਸਟੈਡੀਅਮ ਚ ਪਹੁੰਚਕੇ ਖਿਡਾਰੀਆਂ ਨਾਲ ਹਾਕੀ ਖੇਡੀ ਅਤੇ ਗੋਲਕਿਪਰ ਦੀ ਕਿੱਟ ਪਾਕੇ ਗੋਲ ਵੀ ਰੋਕੇ। ਬਿਕਰਮ ਮਜੀਠੀਆਂ ਨੇ ਇੱਕ ਟਵੀਟ ਕਰਕੇ ਚੰਨੀ 'ਤੇ ਤੰਜ ਕਸਦਿਆਂ ਕਿਹਾ, ਚੰਨੀ ਸਾਬ੍ਹ ਆਇਆ ਨਜ਼ਾਰਾ, ਨਾਲ ਹੀ ਲਿਖੀਆ ਕਿ ਸਟੈਡੀਅਮ ਬਾਦਲ ਸਾਬ੍ਹ ਨੇ ਬਣਵਾਇਆ।

ਇਹ ਵੀ ਪੜ੍ਹੋ:- ਬਾਸਮਤੀ ਦੇ ਨੁਕਸਾਨ ’ਤੇ ਸਰਕਾਰ ਦਾ ਇਹ ਵੱਡਾ ਕਦਮ

Last Updated : Oct 30, 2021, 10:11 PM IST

ABOUT THE AUTHOR

...view details