ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਧਰਨਾ ਦੇ ਰਹੇ ਪੀ.ਟੈੱਟ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਨਾਲ ਦੇ ਟਰੈਫਿਕ ਚੌਂਕ 'ਤੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਜਦੋਂ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਉਥੋਂ ਅਧਿਆਪਕ ਵਾਪਸ ਆਪਣੇ ਧਰਨੇ ਵੱਲ ਨੂੰ ਮੁੜ ਗਏ। ਹਾਲਾਂਕਿ ਇਸ ਤੋਂ ਪਹਿਲਾਂ ਦੋ ਚਾਰ ਮਿੰਟ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬਕਾਇਦਾ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਸੜਕ 'ਤੇ ਲੇਟ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਸੀ। ਪਰ ਜਦੋਂ ਮੌਕੇ 'ਤੇ ਫੇਜ਼ 8 ਦੇ ਐਸ.ਐਚ.ਓ ਪਹੁੰਚੇ ਤਾਂ ਟੀਚਰਾਂ ਨੇ ਧਰਨਾ ਉਥੋਂ ਹਟਾ ਕੇ ਆਪਣੀ ਧਰਨਾ ਸਥਲ ਵੱਲ ਨੂੰ ਚੱਲ ਪਏ।
ਆਖਿਰ, ਬੇਰੁਜ਼ਗਾਰ ਅਧਿਆਪਕ ਪੁਲਿਸ ਨੂੰ ਵੇਖ ਕਿਉਂ ਪਰਤੇ ਵਾਪਸ - ਪੀ.ਟੈੱਟ ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕ ਯੂਨੀਅਨ
ਪੰਜਾਬ ਸਿੱਖਿਆ ਬੋਰਡ ਬਾਹਰ ਧਰਨਾ ਦੇ ਰਹੇ ਪੀ.ਟੈੱਟ ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਚਾਨਕ ਨਾਲ ਦੇ ਟਰੈਫਿਕ ਚੌਂਕ 'ਤੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਜਦੋਂ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਉਥੋਂ ਅਧਿਆਪਕ ਵਾਪਸ ਆਪਣੇ ਧਰਨੇ ਵੱਲ ਨੂੰ ਮੁੜ ਗਏ।
ਆਖਿਰ, ਬੇਰੁਜ਼ਗਾਰ ਅਧਿਆਪਕ ਪੁਲਿਸ ਨੂੰ ਵੇਖ ਕਿਉਂ ਪਰਤੇ ਵਾਪਸ