ਮੋਹਾਲੀ: ਡੀਐਸਪੀ ਦੀ ਮੌਤ ਤੋਂ ਬਾਅਦ ਡੀਐਸਪੀ ਹਰਜਿੰਦਰ ਸਿੰਘ ਦੇ ਭਰਾ ’ਤੇ ਕੋਠੀ ’ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੀਐਸਪੀ ਹਰਜਿੰਦਰ ਸਿੰਘ ਦੇ ਪਰਿਵਾਰ ਦਾ ਫੋਨ ਆਇਆ ਸੀ ਕਿ ਡੀਐਸਪੀ ਹਰਜਿੰਦਰ ਸਿੰਘ ਦਾ ਭਰਾ ਉਹਨਾਂ ਦੇ ਘਰ ’ਤੇ ਕਬਜਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਡੀਐਸਪੀ ਹਰਜਿੰਦਰ ਸਿੰਘ ਦੇ ਭਰਾ ਨੇ ਆਪਣੀ ਮਾਤਾ ਨਾਲ ਮਿਲਕੇ ਉਹਨਾਂ ਦੇ ਘਰ ਸਮਾਨ ਵੀ ਰੱਖ ਲਿਆ ਸੀ ਤੇ ਪਰਿਵਾਰ ਨਾਲ ਝਗੜਾ ਵੀ ਕੀਤਾ।
ਇਹ ਵੀ ਪੜੋ: ਕਪੁੱਤ ਦੀ ਕਰਤੂਤ:ਜ਼ਮੀਨ ਦੀ ਖਾਤਰ ਮਾਪਿਆਂ ਨਾਲ ਕੀਤੀ ਕੁੱਟਮਾਰ